ਸਟਰੋਕ (sataroka) - Meaning in English
ਸਟਰੋਕ - Meaning in English
Description
ਸਟਰੋਕ ਇੱਕ ਅਜਿਹੀ ਹਾਲਤ ਦਾ ਨਾਮ ਹੈ ਕਿ ਜਦੋਂ ਅਚਾਨਕ ਅਚਿੰਤੇ ਤੌਰ ਤੇ ਵਿੱਚ ਦਿਮਾਗ਼ ਖੂਨ ਦੀ ਹਰਕਤ ਰੁਕ ਜਾਵੇ। ਇਸ ਦੇ ਦੋ ਮਹੱਤਵਪੂਰਣ ਕਾਰਨ ਹੋ ਸਕਦੇ ਹਨ, ਇੱਕ ਤਾਂ ਇਹ ਕਿ ਦਿਮਾਗ਼ ਨੂੰ ਖੂਨ ਲੈ ਜਾਣ ਵਾਲੀ ਕਿਸੇ ਨਦੀ ਵਿੱਚ ਅੜਚਨ ਆ ਜਾਵੇ ਅਤੇ ਦੂਜਾ ਇਹ ਕਿ ਉਹ ਨਾੜੀ ਫੱਟ ਜਾਵੇ। ਸਾਰੇ ਪੋਸ਼ਕ ਕਣ ਅਤੇ ਆਕਸੀਜਨ ਰਕਤ ਰਾਹੀਂ ਹੀ ਦਿਮਾਗ਼ ਦੇ ਸੈੱਲਾਂ ਤੱਕ ਪੁੱਜਦੀ ਹੈ। ਜੇਕਰ ਇਸ ਸਪਲਾਈ ਵਿੱਚ ਕੋਈ ਅੜਚਨ ਆ ਜਾਵੇ ਤਾਂ ਦਿਮਾਗ਼ ਦੇ ਸੈੱਲ ਜੀਵਿਤ ਨਹੀਂ ਰਹਿ ਸਕਦੇ ਅਤੇ ਨਕਾਰਾ ਹੋ ਜਾਂਦੇ ਹਨ। ਅਤੇ ਇਹ ਦਿਮਾਗ਼ ਦੇ ਸੈੱਲ ਹੀ ਹਨ ਜੋ ਕਿ ਸਾਰੇ ਸਰੀਰ ਦੇ ਅੰਗਾਂ ਨੂੰ ਆਦੇਸ਼ ਭੇਜਕੇ ਉਨ੍ਹਾਂ ਤੋਂ ਕੰਮ ਲੈਂਦੇ ਹਨ। ਇਸ ਲਈ ਉਨ੍ਹਾਂ ਦੇ ਨਾਕਾਰਾ ਹੋ ਜਾਣ ਨਾਲ ਸਰੀਰ ਦੇ ਵੱਖ ਵੱਖ ਅੰਗ ਜਿਵੇਂ ਪੱਠੇ ਕੰਮ ਕਰਨਾ ਛੱਡ ਦਿੰਦੇ ਹਨ।
Stroke is a medical condition in which poor blood flow to the brain causes cell death. There are two main types of stroke: ischemic, due to lack of blood flow, and hemorrhagic, due to bleeding. Both cause parts of the brain to stop functioning properly.
Also see "ਸਟਰੋਕ" on WikipediaMore matches for ਸਟਰੋਕ
noun
ਸਟਰੋਕ ਰੰਗ | stroke color |
ਸਟਰੋਕ ਆਇਆ | stroke occurred |
ਸਟਰੋਕ ਆਇਆ | strokes occurred |
ਸਟਰੋਕ ਪੀੜਤ | stroke victims |
ਸਟਰੋਕ ਬਚੇ | stroke survivors |
ਸਟਰੋਕ ਐਂਥਲੀਟੇਸ਼ਨ | stroke amplitude |
ਸਟਰੋਕ ਕਾਰਨ ਹੋਇਆ | strokes caused |
What is ਸਟਰੋਕ meaning in English?
The word or phrase ਸਟਰੋਕ refers to . See ਸਟਰੋਕ meaning in English, ਸਟਰੋਕ definition, translation and meaning of ਸਟਰੋਕ in English. Learn and practice the pronunciation of ਸਟਰੋਕ. Find the answer of what is the meaning of ਸਟਰੋਕ in English.
Tags for the entry "ਸਟਰੋਕ"
What is ਸਟਰੋਕ meaning in English, ਸਟਰੋਕ translation in English, ਸਟਰੋਕ definition, pronunciations and examples of ਸਟਰੋਕ in English.