ਨਾਵਲਕਾਰ (navalakara) - Meaning in English
ਨਾਵਲਕਾਰ - Meaning in English
noun
- novelist(masc)
Description
ਨਾਵਲ ਸਾਹਿਤ ਦਾ ਇੱਕ ਰੂਪ ਹੈ। ਇਹ ਕਾਲਪਨਿਕ ਪਾਤਰਾਂ ਅਤੇ ਆਮ ਤੌਰ 'ਤੇ ਇੱਕ ਤਰਤੀਬ ਵਿੱਚ ਘਟਨਾਵਾਂ ਦਾ ਵਰਣਨ ਕਰਦਾ ਇੱਕ ਲੰਬੀ ਗਦ-ਵਾਰਤਾ ਹੁੰਦਾ ਹੈ। ਇਸ ਗਲਪੀ ਵਿਧਾ ਦੀਆਂ ਇਤਿਹਾਸਕ ਜੜਾਂ ਪੁਰਾਤਨਤਾ ਅਤੇ ਮਧਕਾਲੀ ਤੇ ਆਰੰਭਿਕ ਆਧੁਨਿਕ ਕਾਲ ਦੇ ਰੋਮਾਂਸ ਦੇ ਖੇਤਰਾਂ ਵਿੱਚ ਅਤੇ ਨੋਵਲਾ ਦੀ ਪਰੰਪਰਾ ਵਿੱਚ ਹਨ। ਇਹ ਨੋਵਲਾ ਛੋਟੀਆਂ ਕਹਾਣੀਆਂ ਲਈ ਇਸਤੇਮਾਲ ਇੱਕ ਇਤਾਲਵੀ ਸ਼ਬਦ ਹੈ, ਜਿਸ ਤੋਂ 18 ਵੀਂ ਸਦੀ ਵਿੱਚ ਮੌਜੂਦ ਆਮ ਅੰਗਰੇਜ਼ੀ ਪਦ ਦੀ ਸਿਰਜਣਾ ਹੋਈ ਹੈ। ਸਾਹਿਤ ਵਿੱਚ ਨਾਵਲ ਅਠਾਰ੍ਹਵੀ ਸਦੀ ਤੋਂ ਹੀ ਵਧੇਰੇ ਪ੍ਰਚਲਿਤ ਹੋਇਆ।
Also see "ਨਾਵਲ" on WikipediaMore matches for ਨਾਵਲਕਾਰ
noun
ਨਾਵਲਕਾਰ ਪਰਲ | novelist pearl |
What is ਨਾਵਲਕਾਰ meaning in English?
The word or phrase ਨਾਵਲਕਾਰ refers to . See ਨਾਵਲਕਾਰ meaning in English, ਨਾਵਲਕਾਰ definition, translation and meaning of ਨਾਵਲਕਾਰ in English. Learn and practice the pronunciation of ਨਾਵਲਕਾਰ. Find the answer of what is the meaning of ਨਾਵਲਕਾਰ in English.
Tags for the entry "ਨਾਵਲਕਾਰ"
What is ਨਾਵਲਕਾਰ meaning in English, ਨਾਵਲਕਾਰ translation in English, ਨਾਵਲਕਾਰ definition, pronunciations and examples of ਨਾਵਲਕਾਰ in English.