Advertisement - Remove

ਤਰਖਾਣ (tarakhana) - Meaning in English

Popularity:
Difficulty:
tarakhāṇatarakhaana

ਤਰਖਾਣ - Meaning in English

Advertisement - Remove

Description

ਤਰਖਾਣੀ ਇੱਕ ਹੁਨਰਮੰਦ ਧੰਦਾ ਹੈ, ਜਿਸ ਵਿੱਚ ਪ੍ਰਾਇਮਰੀ ਕੰਮ, ਇਮਾਰਤਾਂ, ਜਹਾਜ਼, ਲੱਕੜ ਦੇ ਪੁਲ, ਠੋਸ ਕਾਲਬਬੰਦੀ, ਆਦਿ. ਦੇ ਨਿਰਮਾਣ ਦੌਰਾਨ ਇਮਾਰਤ ਸਮੱਗਰੀ ਦੀ ਕੱਟਾਈ, ਸ਼ੇਪਿੰਗ ਅਤੇ ਇੰਸਟਾਲੇਸ਼ਨ ਹੁੰਦਾ ਹੈ। ਤਰਖਾਣ ਰਵਾਇਤੀ ਤੌਰ 'ਤੇ ਕੁਦਰਤੀ ਲੱਕੜ ਦਾ, ਰੰਦਣ ਅਤੇ ਚੁਗਾਠਾਂ ਬਣਾਉਣ ਦਾ ਕੰਮ ਕਰਦੇ ਸਨ ਪਰ ਅੱਜ ਬਹੁਤ ਸਾਰੀਆਂ ਹੋਰ ਸਮੱਗਰੀਆਂ ਵੀ ਵਰਤੀਆਂ ਜਾਦੀਆਂ ਹਨ। ਅਤੇ ਕਈ ਵਾਰ ਅਲਮਾਰੀਆਂ ਬਣਾਉਣ ਅਤੇ ਫਰਨੀਚਰ ਨਿਰਮਾਣ ਦੇ ਧੰਦਿਆਂ ਨੂੰ ਤਰਖਾਣੀ ਸਮਝਿਆ ਜਾਂਦਾ ਹੈ। ਸੰਯੁਕਤ ਰਾਜ ਅਮਰੀਕਾ ਵਿੱਚ, 98.5% ਦੇ ਤਰਖਾਣ ਮਰਦ ਹਨ, ਅਤੇ 1999 ਵਿੱਚ ਇਹ ਦੇਸ਼ ਵਿੱਚ ਚੌਥਾ ਸਭ ਤੋਂ ਵੱਧ ਮਰਦ-ਦਬਦਬੇ ਵਾਲਾ ਧੰਦਾ ਸੀ। 2006 ਵਿੱਚ, ਸੰਯੁਕਤ ਰਾਜ ਅਮਰੀਕਾ ਵਿੱਚ ਲੱਗਪੱਗ 1.5 ਲੱਖ ਤਰਖਾਣ ਟਿਕਾਣੇ ਸਨ। ਤਰਖਾਣ ਆਮ ਤੌਰ 'ਤੇ ਕੰਮ ਤੇ ਆਉਣ ਵਾਲੇ ਪਹਿਲੇ ਅਤੇ ਆਖਰ ਵਿੱਚ ਜਾਣ ਵਾਲੇ ਕਾਮੇ ਹੁੰਦੇ ਹਨ। ਤਰਖਾਣ 19ਵੀਂ ਸਦੀ ਦੇ ਅੰਤ ਤਕ ਆਮ ਤੌਰ 'ਤੇ ਪੋਸਟ ਤੇ ਬੀਮ ਇਮਾਰਤਾਂ ਬਣਾਇਆ ਕਰਦੇ ਸਨ; ਹੁਣ ਇਸ ਪੁਰਾਣੇ ਤਰੀਕੇ ਦੀ ਤਰਖਾਣੀ ਨੂੰ ਟਿੰਬਰ ਫਰੇਮਿੰਗ ਕਿਹਾ ਜਾਂਦਾ ਹੈ। ਤਰਖਾਣ ਅਪ੍ਰੈਂਟਿਸਸ਼ਿਪ ਸਿਖਲਾਈ ਦੁਆਰਾ ਆਮ ਤੌਰ 'ਤੇ 4 ਸਾਲ ਤਕ ਨੌਕਰੀ ਕਰਦੇ ਹੋਏ ਇਸ ਧੰਦੇ ਨੂੰ ਸਿੱਖਦੇ ਹਨ - ਅਤੇ ਯੂਨਾਈਟਿਡ ਕਿੰਗਡਮ, ਯੂਨਾਈਟਿਡ ਸਟੇਟਸ, ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਰਗੇ ਸਥਾਨਾਂ ਤੇ ਸਫ਼ਲਤਾਪੂਰਵਕ ਉਸ ਦੇਸ਼ ਦੀ ਯੋਗਤਾ ਪ੍ਰੀਖਿਆ ਨੂੰ ਪੂਰਾ ਕਰਨ ਦੇ ਯੋਗ ਹੋ ਜਾਂਦੇ ਹਨ। ਇਹ ਵੀ ਆਮ ਗੱਲ ਹੈ ਕਿ ਕੁਸ਼ਲਤਾ ਨੂੰ ਇੱਕ ਰਸਮੀ ਸਿਖਲਾਈ ਪ੍ਰੋਗਰਾਮ ਤੋਂ ਬਿਨਾਂ ਕੰਮ ਕਰਨ ਦਾ ਅਮਲੀ ਤਜਰਬਾ ਹਾਸਲ ਕਰਕੇ ਸਿੱਖਿਆ ਜਾ ਸਕਦਾ ਹੈ, ਬਹੁਤ ਸਾਰੇ ਸਥਾਨਾਂ ਤੇ ਇਹ ਮਾਮਲਾ ਹੋ ਸਕਦਾ ਹੈ। 

Also see "ਤਰਖਾਣੀ" on Wikipedia

More matches for ਤਰਖਾਣ

noun 

ਤਰਖਾਣ ਲੱਕੜcarpentry wood
ਤਰਖਾਣਾcarpentry
ਤਰਖਾਣ ਸਮੇਤincluding carpenters
ਤਰਖਾਣ ਸਮੇਤincluding carpentry
ਤਰਖਾਣ ਜਾਤੀcarpenter caste
ਤਰਖਾਣ ਦੇ ਸਥਾਨਕcarpenters locals

What is ਤਰਖਾਣ meaning in English?

The word or phrase ਤਰਖਾਣ refers to . See ਤਰਖਾਣ meaning in English, ਤਰਖਾਣ definition, translation and meaning of ਤਰਖਾਣ in English. Learn and practice the pronunciation of ਤਰਖਾਣ. Find the answer of what is the meaning of ਤਰਖਾਣ in English.

Tags for the entry "ਤਰਖਾਣ"

What is ਤਰਖਾਣ meaning in English, ਤਰਖਾਣ translation in English, ਤਰਖਾਣ definition, pronunciations and examples of ਤਰਖਾਣ in English.

Advertisement - Remove

SHABDKOSH Apps

Download SHABDKOSH Apps for Android and iOS
SHABDKOSH Logo Shabdkosh  Premium

Ad-free experience & much more

Improving writing skills

Writing is as important as reading and speaking. Writing helps create clear and easy to read messages. Read more »

Direct and Indirect speech

Knowing how to use direct and indirect speech in English is considered important in spoken English. Read the article below and understand how to use… Read more »

French words used in English

Using French words while talking in English is not new. French has been a part of English language for a very long time now. Learn these and add them… Read more »
Advertisement - Remove

Our Apps are nice too!

Dictionary. Translation. Vocabulary.
Games. Quotes. Forums. Lists. And more...

Vocabulary & Quizzes

Try our vocabulary lists and quizzes.