Advertisement - Remove

ਜੇਲ੍ਹ (jel'ha) - Meaning in English

jēl'hajelha

translation


Translated by SHABDKOSH translator.

ਜੇਲ੍ਹ - Meaning in English

Did you mean:

We are constantly improving our dictionaries. Still, it is possible that some words are not available. You can ask other members in forums, or send us email. We will try and help.

Description

ਜੇਲ੍ਹ ਦਾ ਅਰਥ ਕਾਨੂੰਨ ਤੋੜਨ ਵਾਲਿਆਂ ਨੂੰ ਸਜ਼ਾ ਦੇ ਤੌਰ 'ਤੇ ਰੱਖਣ ਵਾਲੀ ਥਾਂ ਅਤੇ ਉਹਨਾਂ ਦੇ ਜੀਵਨ 'ਚ ਸੁਧਾਰ ਕਰਨਾ। 19ਵੀਂ ਸਦੀ ਵਿੱਚ ਜੇਲ੍ਹਾਂ ਦੀ ਵਰਤੋਂ ਕਾਨੂੰਨ ਤੋੜਨ ਵਾਲਿਆਂ ਨੂੰ ਸਜ਼ਾ ਦੇਣ ਲਈ ਜਾਂ ਸੁਧਾਰਨ ਲਈ ਕੀਤੀ ਜਾਣ ਲੱਗੀ। ਸਦੀਆਂ ਪਹਿਲਾਂ ਨਵਾਬਾਂ ਅਤੇ ਅਹਿਮ ਵਿਅਕਤੀਆਂ ਨੂੰ ਫੜ ਕੇ ਬਦਲੇ ਜਾਂ ਫਿਰੌਤੀ ਲਈ ਜੇਲ੍ਹ ਵਿੱਚ ਰੱਖਿਆ ਜਾਂਦਾ ਸੀ। ਇਸ ਤੋਂ ਪਹਿਲਾਂ ਜੇਲ੍ਹਾਂ ਦੇ ਹੋਰ ਕਈ ਉਪਯੋਗ ਸਨ। ਜਦੋਂ ਕੋਈ ਇਨਸਾਨ ਜੁਰਮ ਕਰਦਾ ਹੈ ਤਾਂ ਉਸ ਨੂੰ ਟਰਾਇਲ ਦੇ ਸਮੇਂ ਤਕ ਕਾਨੂੰਨ ਤੋੜਨ ਵਾਲਿਆਂ ਨੂੰ ਜੇਲ੍ਹ ਵਿੱਚ ਰੱਖਿਆ ਜਾਂਦਾ ਸੀ। ਜਿਵੇਂ ਹੀ ਕੈਦੀ ਦਾ ਟਰਾਇਲ ਪੂਰਾ ਹੁੰਦਾ ਤਾਂ ਉਸ ਨੂੰ ਦਿੱਤੀ ਸਜ਼ਾ ’ਤੇ ਤੁਰੰਤ ਕਾਰਵਾਈ ਹੋ ਜਾਂਦੀ। ਉਹਨਾਂ ਨੂੰ ਜੇਲ੍ਹ ਵਿੱਚ ਸਮਾਂ ਕੱਟਣ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ। ਜੋ ਜ਼ਿਆਦਾ ਵੱਡੇ ਗੁਨਾਹਗਾਰ ਸਨ, ਉਹਨਾਂ ਨੂੰ ਫਾਂਸੀ, ਕੋੜੇ ਜਾਂ ਹੋਰ ਜਿਸਮਾਨੀ ਸਜ਼ਾ ਦਿਤੀ ਜਾਂਦੀ ਹੈ। ਇਹ ਸਜ਼ਾ ਹਰ ਦੇਸ਼ ਹਰ ਧਰਮ ਅਨੁਸਾਰ ਹੈ।

A prison, also known as a jail, gaol, penitentiary, detention center, correction center, correctional facility, or remand center, is a facility where people are confined against their will and denied a variety of freedoms under the authority of the state, generally as punishment for various crimes. Authorities most commonly use prisons within a criminal-justice system: people charged with crimes may be imprisoned until their trial; those who have pled or been found guilty of crimes at trial may be sentenced to a specified period of imprisonment.

Also see "ਜੇਲ੍ਹ" on Wikipedia

What is ਜੇਲ੍ਹ meaning in English?

The word or phrase ਜੇਲ੍ਹ refers to . See ਜੇਲ੍ਹ meaning in English, ਜੇਲ੍ਹ definition, translation and meaning of ਜੇਲ੍ਹ in English. Learn and practice the pronunciation of ਜੇਲ੍ਹ. Find the answer of what is the meaning of ਜੇਲ੍ਹ in English.

Tags for the entry "ਜੇਲ੍ਹ"

What is ਜੇਲ੍ਹ meaning in English, ਜੇਲ੍ਹ translation in English, ਜੇਲ੍ਹ definition, pronunciations and examples of ਜੇਲ੍ਹ in English.

Advertisement - Remove

SHABDKOSH Apps

Download SHABDKOSH Apps for Android and iOS
SHABDKOSH Logo Shabdkosh  Premium

Ad-free experience & much more

Tips to practice grammar effectively

Learning grammar can seem a little overwhelming. But it is also important to take small steps while learning something new. Here are some tips which… Read more »

30 most commonly used idioms

Understanding English idioms might me tricky. But here is a list of commonly used idioms to help you understand their meanings as well as use them… Read more »

Tips for Kannada language beginners

Learning a new language is always a difficult task. Small tips and tricks of learning a new language always helps and develops interest to know more… Read more »
Advertisement - Remove

Our Apps are nice too!

Dictionary. Translation. Vocabulary.
Games. Quotes. Forums. Lists. And more...

Vocabulary & Quizzes

Try our vocabulary lists and quizzes.