ਜਲ (jala) - Meaning in English
ਜਲ - Meaning in English
We are constantly improving our dictionaries. Still, it is possible that some words are not available. You can ask other members in forums, or send us email. We will try and help.
Description
ਪਾਣੀ ਜਾਂ ਜਲ ਇੱਕ ਆਮ ਰਾਸਾਇਣਕ ਪਦਾਰਥ ਹੈ ਹਾਈਡ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਬਣਦਾ ਹੈ। ਤਕਰੀਬਨ ਹਰ ਤਰ੍ਹਾਂ ਦੀ ਜ਼ਿੰਦਗੀ ਲਈ ਇਹ ਜ਼ਰੂਰੀ ਹੈ। ਆਮ ਤੌਰ ’ਤੇ ਪਾਣੀ ਦਾ ਤਰਲ ਰੂਪ ਵਰਤੋਂ ਵਿੱਚ ਲਿਆਇਆ ਜਾਂਦਾ ਹੈ ਪਰ ਇਹ ਠੋਸ (ਬਰਫ਼) ਅਤੇ ਗੈਸ ਰੂਪਾਂ ਵਿੱਚ ਵੀ ਮਿਲਦਾ ਹੈ। ਧਰਤੀ ਦਾ ਤਕਰੀਬਨ 71 % ਹਿੱਸਾ ਪਾਣੀ ਨਾਲ਼ ਢਕਿਆ ਹੈ ਜੋ ਜ਼ਿਆਦਾਤਰ (96.5%)ਮਹਾਸਾਗਰਾਂ ਅਤੇ 1.7% ਪਾਣੀ ਜ਼ਮੀਨਦੋਜ ਪਾਣੀ ਦਾ ਹਿੱਸਾ ਹੈ। ਇਸਤੋਂ ਬਿਨਾਂ ਅਤੇ 0.001% ਜਲ-ਵਾਸ਼ਪ ਅਤੇ ਬੱਦਲ ਦੇ ਰੂਪ ਵਿੱਚ ਪਾਇਆ ਜਾਂਦਾ ਹੈ।. ਹਿਮਨਦੀਆਂ ਅਤੇ ਧਰੁਵੀ ਬਰਫ਼-ਚੋਟੀਆਂ ਵਿੱਚ 1.7% ਅਤੇ ਹੋਰ ਸਰੋਤਾਂ ਜਿਵੇਂ ਨਦੀਆਂ, ਝੀਲਾਂ ਅਤੇ ਤਾਲਾਬਾਂ ਵਿੱਚ 0.6 % ਪਾਣੀ ਪਾਇਆ ਜਾਂਦਾ ਹੈ। ਧਰਤੀ ਉੱਤੇ ਪਾਣੀ ਦੀ ਇੱਕ ਬਹੁਤ ਛੋਟੀ ਮਾਤਰਾ ਪਾਣੀ ਦੀਆਂ ਟੈਂਕੀਆਂ, ਜੈਵਿਕ ਨਿਕਾਵਾਂ ਅਤੇ ਖਾਧ ਭੰਡਾਰ ਵਿੱਚ ਨਹਿਤ ਹੈ। ਬਰਫ਼ੀਲੀਆਂ ਚੋਟੀਆਂ, ਹਿਮਨਦੀਆਂ, ਏਕੁਆਵੀਫ਼ਰ ਜਾਂ ਝੀਲਾਂ ਦਾ ਪਾਣੀ ਬਹੁਤ ਵਾਰ ਧਰਤੀ ਉੱਤੇ ਜੀਵਨ ਲਈ ਸਾਫ਼ ਪਾਣੀ ਮੁਹੱਈਆ ਕਰਾਉਂਦਾ ਹੈ।
Also see "ਪਾਣੀ" on WikipediaWhat is ਜਲ meaning in English?
The word or phrase ਜਲ refers to . See ਜਲ meaning in English, ਜਲ definition, translation and meaning of ਜਲ in English. Learn and practice the pronunciation of ਜਲ. Find the answer of what is the meaning of ਜਲ in English.
Tags for the entry "ਜਲ"
What is ਜਲ meaning in English, ਜਲ translation in English, ਜਲ definition, pronunciations and examples of ਜਲ in English.