Advertisement - Remove

ਗੁਰਦੁਆਰਾ (guradu'ara) - Meaning in English

Popularity:
Difficulty:
guradu'ārāguraduaaraa

ਗੁਰਦੁਆਰਾ - Meaning in English

Advertisement - Remove

Description

ਗੁਰਦੁਆਰਾ, ਗੁਰੂਦੁਆਰਾ ਜਾਂ ਗੁਰੂਦਵਾਰਾ ਸਿੱਖਾਂ ਦੇ ਧਾਰਮਿਕ ਅਸਥਾਨ ਨੂੰ ਆਖਦੇ ਹਨ। ਗੁਰੂ ਨਾਨਕ ਦੇਵ ਜੀ ਦੀ ਧਰਮ-ਸਾਧਨਾ ਨਾਲ ਸਬੰਧਤ ਜਿਸ ਵੀ ਧਰਮ-ਧਾਮ ਜਾਂ ਸਰਬ-ਸਾਂਝੇ ਸਥਾਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਸ ਨੂੰ ‘ਸਿੱਖ ਸ਼ਬਦਾਵਲੀ’ ਵਿੱਚ ‘ਗੁਰਦੁਆਰਾ’ ਕਿਹਾ ਜਾਂਦਾ ਹੈ। ਇਸ ਦਾ ਸ਼ਾਬਦਿਕ ਅਰਥ ਹੈ: ਗੁਰੂ ਦਾ ਘਰ। ਪੰਜਾਬੀ ’ਚ ਗੁਰਦੁਆਰਾ ਦੇ ਅੱਖਰੀ ਅਰਥ ਹਨ ਗੁਰੂ ਦਾ ਦੁਆਰਾ । ਹਰ ਗੁਰਦੁਆਰੇ ਵਿੱਚ ਇੱਕ ਉੱਚਾ ਕੇਸਰੀ ਸਿੱਖ ਪਰਚਮ ਜ਼ਰੂਰ ਲੱਗਾ ਹੁੰਦਾ ਹੈ ਜਿਸ ਨੂੰ ਨਿਸ਼ਾਨ ਸਾਹਿਬ ਆਖਦੇ ਹਨ। ਜਿੰਨ੍ਹਾ ਸਥਾਨਾਂ ਉੱਤੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਯਾਤਰਾ ਕੀਤੀ ਉਥੇ ਮੌਜੂਦ ਗੁਰਦੁਆਰਿਆਂ ਵਿੱਚ ਦੋ ਨਿਸਬ ਵੀ ਲੱਗੇ ਹੁੰਦੇ ਹਨ ਜੋ ਕਿ ਮੀਰੀ ਅਤੇ ਪੀਰੀ ਦੀ ਨਿਸ਼ਾਨੀ ਹਨ। ਗੁਰੂ ਨਾਨਕ ਦੇਵ ਜੀ ਨੇ ਗੁਰੂ ਰਵਿਦਾਸ ਜੀ ਦੇ ਨਾਲ ਮਿਲਕੇ ਗੁਰਦੁਆਰਾ ਸਾਹਿਬ ਦੀ ਸਥਪਨਾ ਕੀਤੀ ਸੀ ।

A gurdwara or gurudwara is a place of assembly and worship for Sikhs but its normal meaning is place of guru or "Home of guru". Sikhs also refer to gurdwaras as Gurdwara Sahib. People from all faiths and religions are welcomed in gurdwaras. Each gurdwara has a Darbar Sahib where the Guru Granth Sahib is placed on a takht in a prominent central position. Any congregant may recite, sing, and explain the verses from the Guru Granth Sahib, in the presence of the rest of the congregation.

Also see "ਗੁਰਦੁਆਰਾ" on Wikipedia

More matches for ਗੁਰਦੁਆਰਾ

noun 

ਗੁਰਦੁਆਰਾ ਸੁਧਾਰgurdwara reform
ਗੁਰਦੁਆਰਾ ਸਾਹਿਬjam sahib
ਗੁਰਦੁਆਰਾ ਐਕਟgurdwara act
ਗੁਰਦੁਆਰਾ ਪ੍ਰਬੰਧਨgurdwara management
ਗੁਰਦੁਆਰਾ ਕਮੇਟੀgurdwara committee
ਗੁਰਦੁਆਰਾ ਸਾਹਿਬsahib gurdwara
ਗੁਰਦੁਆਰਾ ਸਾਹਿਬgurdwara sahib
ਗੁਰਦੁਆਰਾ ਚੋਣਾਂgurdwara elections
ਗੁਰਦੁਆਰਾ ਸੁਧਾਰgurudwara reform
ਗੁਰਦੁਆਰਾ ਸਾਹਿਬsahib gurudwara

What is ਗੁਰਦੁਆਰਾ meaning in English?

The word or phrase ਗੁਰਦੁਆਰਾ refers to . See ਗੁਰਦੁਆਰਾ meaning in English, ਗੁਰਦੁਆਰਾ definition, translation and meaning of ਗੁਰਦੁਆਰਾ in English. Learn and practice the pronunciation of ਗੁਰਦੁਆਰਾ. Find the answer of what is the meaning of ਗੁਰਦੁਆਰਾ in English.

Tags for the entry "ਗੁਰਦੁਆਰਾ"

What is ਗੁਰਦੁਆਰਾ meaning in English, ਗੁਰਦੁਆਰਾ translation in English, ਗੁਰਦੁਆਰਾ definition, pronunciations and examples of ਗੁਰਦੁਆਰਾ in English.

Advertisement - Remove

SHABDKOSH Apps

Download SHABDKOSH Apps for Android and iOS
SHABDKOSH Logo Shabdkosh  Premium

Ad-free experience & much more

Irregular Verbs

Irregular verbs are used more than the regular verbs in English language. Understanding these verbs might seem difficult, but all you need is some… Read more »

Improving writing skills

Writing is as important as reading and speaking. Writing helps create clear and easy to read messages. Read more »

Board games that help improve your vocabulary

Games are fun to play and so children always learn through games. These games mentioned in this article will help you with your vocabulary and… Read more »
Advertisement - Remove

Our Apps are nice too!

Dictionary. Translation. Vocabulary.
Games. Quotes. Forums. Lists. And more...

Vocabulary & Quizzes

Try our vocabulary lists and quizzes.