ਖ਼ਾਲਸਾ (khalasa) - Meaning in English
ਖ਼ਾਲਸਾ - Meaning in English
We are constantly improving our dictionaries. Still, it is possible that some words are not available. You can ask other members in forums, or send us email. We will try and help.
Description
ਖ਼ਾਲਸਾ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ਖ਼ਾਲਿਸ ਤੋਂ ਬਣਿਆ ਹੈ ਜਿਸਦਾ ਅਰਥ ਹੈ - ਪਾਕ, ਸ਼ੁੱਧ, ਬੇਐਬ ਜਾਂ ਬੇਦਾਗ਼। ਇਹ ਸ਼ਬਦ ਸਿੱਖ ਕੌਮ ਲਈ ਵਰਤਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 9 ਅਪ੍ਰੈਲ 1699 ਈ. ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿੱਚ ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾ ਕੇ ਖ਼ਾਲਸਾ ਪੰਥ ਸਾਜਿਆ। ਇਸ ਦਿਨ ਤੋਂ ਸਮੂਹ ਅੰਮ੍ਰਿਤਧਾਰੀ ਸਿੱਖਾਂ ਨੂੰ ਖ਼ਾਲਸਾ ਕਿਹਾ ਜਾਣ ਲੱਗਿਆ।
Khalsa refers to both a community that considers Sikhism as its faith, as well as a special group of initiated Sikhs. The Khalsa tradition was initiated in 1699 by the Tenth Guru of Sikhism, Guru Gobind Singh. Its formation was a key event in the history of Sikhism. The founding of Khalsa is celebrated by Sikhs during the festival of Vaisakhi.
Also see "ਖ਼ਾਲਸਾ" on WikipediaWhat is ਖ਼ਾਲਸਾ meaning in English?
The word or phrase ਖ਼ਾਲਸਾ refers to . See ਖ਼ਾਲਸਾ meaning in English, ਖ਼ਾਲਸਾ definition, translation and meaning of ਖ਼ਾਲਸਾ in English. Learn and practice the pronunciation of ਖ਼ਾਲਸਾ. Find the answer of what is the meaning of ਖ਼ਾਲਸਾ in English.
Tags for the entry "ਖ਼ਾਲਸਾ"
What is ਖ਼ਾਲਸਾ meaning in English, ਖ਼ਾਲਸਾ translation in English, ਖ਼ਾਲਸਾ definition, pronunciations and examples of ਖ਼ਾਲਸਾ in English.