ਫ਼ਸਲ (fasala) - Meaning in English
ਫ਼ਸਲ - Meaning in English
Description
ਫ਼ਸਲ ਕਿਸੇ ਸਮਾਂ-ਚੱਕਰ ਦੇ ਅਨੁਸਾਰ ਮਨੁੱਖਾਂ ਅਤੇ ਪਾਲਤੂ ਪਸੂਆਂ ਦੇ ਉਪਭੋਗ ਲਈ ਉਗਾ ਕੇ ਕੱਟੀ ਜਾਂ ਤੋੜੀ ਵਾਲੀ ਬਨਸਪਤੀ, ਪੌਦੇ ਜਾਂ ਰੁੱਖਾਂ ਨੂੰ ਫ਼ਸਲ ਕਹਿੰਦੇ ਹਨ। ਉਦਾਹਰਣ ਵਜੋਂ: ਕਣਕ ਦੀ ਫਸਲ, ਇਹ ਤਦ ਤਿਆਰ ਹੁੰਦੀ ਹੈ ਜਦੋਂ ਉਸ ਦੇ ਦਾਣੇ ਪੱਕ ਕੇ ਸੁਨਹਿਰੀ ਹੋ ਜਾਣ ਅਤੇ ਉਸ ਸਮੇਂ ਕਿਸੇ ਖੇਤ ਵਿੱਚ ਉਗ ਰਹੇ ਕਣਕ ਦੇ ਸਾਰੇ ਪੌਦਿਆਂ ਨੂੰ ਕੱਟ ਲਿਆ ਜਾਂਦਾ ਹੈ ਅਤੇ ਉਹਨਾਂ ਦੇ ਦਾਣਿਆਂ ਨੂੰ ਵੱਖ ਕਰ ਲਿਆ ਜਾਂਦਾ ਹੈ। ਇਵੇਂ ਹੀ ਅੰਬ ਦੀ ਫਸਲ ਵਿੱਚ ਕਿਸੇ ਬਾਗ ਦੇ ਦਰਖਤਾਂ ਉੱਤੇ ਅੰਬ ਪੱਕਣ ਲਗਦੇ ਹਨ ਅਤੇ, ਬਿਨਾਂ ਦਰਖਤਾਂ ਨੂੰ ਨੁਕਸਾਨ ਪਹੁੰਚਾਏ, ਫਲਾਂ ਨੂੰ ਤੋੜ ਕੇ ਇਕੱਤਰ ਕੀਤਾ ਜਾਂਦਾ ਹੈ।
A crop is a plant that can be grown and harvested extensively for profit or subsistence. In other words, a crop is a plant or plant product that is grown for a specific purpose such as food, fibre, or fuel.
Also see "ਫ਼ਸਲ" on WikipediaMore matches for ਫ਼ਸਲ
noun
What is ਫ਼ਸਲ meaning in English?
The word or phrase ਫ਼ਸਲ refers to . See ਫ਼ਸਲ meaning in English, ਫ਼ਸਲ definition, translation and meaning of ਫ਼ਸਲ in English. Learn and practice the pronunciation of ਫ਼ਸਲ. Find the answer of what is the meaning of ਫ਼ਸਲ in English.
Tags for the entry "ਫ਼ਸਲ"
What is ਫ਼ਸਲ meaning in English, ਫ਼ਸਲ translation in English, ਫ਼ਸਲ definition, pronunciations and examples of ਫ਼ਸਲ in English.