ਕਹੀ (kahi) - Meaning in English
ਕਹੀ - Meaning in English
Definitions and Meaning of ਕਹੀ in Punjabi
ਕਹੀ noun
a tool with a flat blade attached at right angles to a long handle
hoe, hoe
Description
ਮਿੱਟੀ ਪੁੱਟਣ ਵਾਲੇ ਲੋਹੇ ਦੇ ਖੇਤੀ ਸੰਦ ਨੂੰ ਕਹੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਕਹੀ ਨੂੰ ਕਸੀ ਕਹਿੰਦੇ ਹਨ। ਕਹੀ ਬਹੁ-ਮੰਤਵੀ ਕੰਮ ਦੇਣ ਵਾਲਾ ਖੇਤੀ ਸੰਦ ਹੈ। ਪਹਿਲੇ ਸਮਿਆਂ ਵਿਚ ਜੰਗਲਾਂ ਨੂੰ ਕਹੀਆਂ ਨਾਲ ਪੁੱਟ ਕੇ ਆਬਾਦ ਕੀਤਾ ਜਾਂਦਾ ਰਿਹਾ ਹੈ। ਕਹੀਆਂ ਨਾਲ ਖਾਲ ਬਣਾਏ ਜਾਂਦੇ ਹਨ। ਕਹੀਆਂ ਨਾਲ ਕਿਆਰਿਆਂ ਦੀਆਂ ਵੱਟਾਂ ਬਣਾਈਆਂ ਜਾਂਦੀਆਂ ਹਨ। ਕਹੀਆਂ ਨਾਲ ਟੋਏ ਪੁੱਟੇ ਜਾਂਦੇ ਹਨ। ਕਹੀਆਂ ਨਾਲ ਖੇਤਾਂ ਵਿਚ ਦੇਸੀ ਖਾਦ ਖਿੰਡਾਈ ਜਾਂਦੀ ਹੈ। ਕਹੀਆਂ ਨਾਲ ਖਾਲ ਵਿਚੋਂ ਖੇਤ ਨੂੰ/ਕਿਆਰਿਆਂ ਨੂੰ ਪਾਣੀ ਲਾਉਣ ਲਈ ਨੱਕੇ ਛੱਡੇ ਜਾਂਦੇ ਹਨ। ਘਰ ਲਿੱਖਣ ਲਈ, ਘਰ ਦੀ ਉਸਾਰੀ ਕਰਨ ਲਈ ਕਹੀ ਨਾਲ ਹੀ ਘਾਣੀ ਤਿਆਰ ਕੀਤੀ ਜਾਂਦੀ ਹੈ। ਸੀਮਿੰਟ ਵਿਚ ਰੇਤਾ, ਬੱਜਰੀ ਮਿਲਾਉਣ ਲਈ ਵੀ ਕਹੀ ਵਰਤੀ ਜਾਂਦੀ ਹੈ।
Also see "ਕਹੀ" on WikipediaMore matches for ਕਹੀ
noun
ਕਹੀਆਂ ਗੱਲਾਂ | deeds referred |
verb
ਕਹੀਆਂ | told |
ਕਹੀਆਂ | said |
ਕਹੀਏ | premeditate |
What is ਕਹੀ meaning in English?
The word or phrase ਕਹੀ refers to a tool with a flat blade attached at right angles to a long handle. See ਕਹੀ meaning in English, ਕਹੀ definition, translation and meaning of ਕਹੀ in English. Learn and practice the pronunciation of ਕਹੀ. Find the answer of what is the meaning of ਕਹੀ in English.
Tags for the entry "ਕਹੀ"
What is ਕਹੀ meaning in English, ਕਹੀ translation in English, ਕਹੀ definition, pronunciations and examples of ਕਹੀ in English.