Advertisement - Remove

style - Example Sentences

ਸ੍ਟਾਇਲ
JIMs have already been established to train future shop floor leaders in Japanese style manufacturing processes and key working methods such as Kaizen and 5S, etc.
ਜੇਆਈਐੱਮ ਨੇ ਫਿਊਚਰ ਸ਼ਾਪ ਫਲੋਰ ਲੀਡਰਜ਼ ਨੂੰ ਜਪਾਨੀ ਸਟਾਈਲ ਵਿੱਚ ਨਿਰਮਾਣ ਅਮਲ ਵਿੱਚ ਟ੍ਰੇਨਿੰਗ ਦੇ ਕੇ ਅਤੇ ਪ੍ਰਮੁੱਖ ਕੰਮਕਾਜੀ ਢੰਗਾਂ, ਜਿਵੇਂ ਕਿ ਕੇਜ਼ੈਨ ਅਤੇ 5-ਐਸ ਵਗੈਰਾ ਬਾਰੇ ਜਾਣਕਾਰੀ ਦੇ ਕੇ ਆਪਣਾ ਨਾਂ ਸਥਾਪਿਤ ਕਰ ਲਿਆ ਹੈ।
He will interact with the gathering in a townhall style format.
ਉਹ ਇਕੱਠ ਨਾਲ ਟਾਊਨਹਾਲ ਸਟਾਈਲ ਫਾਰਮੈਟ ‘ਚ ਗੱਲਬਾਤ ਕਰਨਗੇ।
Even hair dressers change hair style fashions of their clients.
ਇੱਥੋਂ ਤੱਕ ਕਿ ਹੇਅਰ ਡਰੈੱਸਰ ਵੀ ਆਪਣੇ ਗਾਹਕਾਂ ਦੇ ਵਾਲਾਂ ਦੇ ਸਟਾਈਲ ਬਦਲ ਰਹੇ ਹਨ।
This is the style of working of this government under which things are neither delayed nor misdirected.
ਇਹ ਇਸ ਸਰਕਾਰ ਦੇ ਕੰਮ ਕਰਨ ਦਾ ਤਰੀਕਾ ਹੈ ਜਿਸ ਵਿੱਚ ਨਾ ਚੀਜ਼ਾਂ ਅਟਕਦੀਆਂ ਹਨ, ਨਾ ਭਟਕਦੀਆਂ ਹਨ।
He said more than 40,000 Wellness Centres were opened with a key focus on controlling life style related diseases.
ਉਨ੍ਹਾਂ ਕਿਹਾ ਕਿ 40,000 ਤੋਂ ਵੱਧ ਵੈਲਨੈੱਸ ਸੈਂਟਰ ਖੋਲ੍ਹੇ ਗਏ ਹਨ ਜਿਨ੍ਹਾਂ ਵਿੱਚ ਮੁੱਖ ਜ਼ੋਰ ਜੀਵਨ ਢੰਗ ਨਾਲ ਸਬੰਧਿਤ ਬਿਮਾਰੀਆਂ ਉੱਤੇ ਕਾਬੂ ਪਾਉਣ ਉੱਤੇ ਦਿੱਤਾ ਜਾ ਰਿਹਾ ਹੈ।
Advertisement - Remove
He also urged architects to give preference to comfort and blend comfort with style and fashion, while designing any structure.
ਉਨ੍ਹਾਂ ਵਾਸਤੂ ਕਲਾ ਮਾਹਿਰਾਂ ਨੂੰ ਹੋਰ ਕਿਹਾ ਕਿ ਉਹ ਸੁਵਿਧਾਵਾਂ ਅਤੇ ਸੁੱਖਾਂ ਦੇ ਨਾਲ ਨਾਲ ਸਟਾਈਲ ਅਤੇ ਫੈਸ਼ਨ ਨੂੰ ਪਹਿਲ ਦੇਣ।
In past few years, Railways have shown improvement in their style of working.
ਪਿਛਲੇ ਕੁਝ ਵਰ੍ਹਿਆਂ ਵਿੱਚ ਰੇਲਵੇ ਨੇ ਆਪਣੀ ਕਾਰਜਸ਼ੈਲੀ ਵਿੱਚ ਜ਼ਿਕਰਯੋਗ ਸੁਧਾਰ ਦਰਸਾਇਆ ਹੈ।
Shri Radha Mohan Singh said in the last three years, the Modi government has created new and transparent working style for the growth of the nation.
ਸ਼੍ਰੀ ਰਾਧਾ ਮੋਹਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਰਾਸ਼ਟਰ ਦੇ ਵਿਕਾਸ ਲਈ ਇੱਕ ਨਵੀਂ ਅਤੇ ਪਾਰਦਰਸ਼ੀ ਕਾਰਜ ਸ਼ੈਲੀ ਤਿਆਰ ਕੀਤੀ ਹੈ ।
This style did not require any rigorous training and general public could participate in it.
ਇਸ ਸ਼ੈਲੀ ਵਿੱਚ ਨਰਿਤ ਕਰਨ ਲਈ ਸਿਖਲਾਈ ਦੀ ਜ਼ਰੂਰਤ ਨਹੀਂ ਸੀ ਅਤੇ ਇਸ ਵਿੱਚ ਸਧਾਰਨ ਜਨਤਾ ਵੀ ਸ਼ਾਮਲ ਹੋ ਸਕਦੀ ਸੀ ।
Mascots appeal to individuals because they are memorable, a visual aid that encompasses everything about the Campaign Message from its ethos to its style .
ਮਾਸਕਟ ਆਮ ਵਿਅਕਤੀਆਂ ਨੂੰ ਆਕਰਸ਼ਿਤ ਕਰਦੇ ਹਨ ਕਿਉਂਕਿ ਉਹ ਯਾਦਗਾਰੀ ਹਨ, ਇਕ ਵਿਲੱਖਣ ਦ੍ਰਿਸ਼ਟੀ ਸਹਾਇਤਾ ਦੇ ਰੂਪ `ਚ ਕੰਮ ਕਰਦੇ ਹਨ ਜੋ ਮੁਹਿੰਮ ਦੇ ਸੰਦੇਸ਼ `ਚ ਇਸ ਦੀਆਂ ਰਵਾਇਤਾਂ ਤੋਂ ਲੈ ਕੇ ਸ਼ੈਲੀ ਤੱਕ ਹਰ ਚੀਜ਼ ਨੂੰ ਸ਼ਾਮਲ ਕਰਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading