Advertisement - Remove

panel - Example Sentences

Popularity:
Difficulty:
ਪੈਨਲ
The Labour Bureau data covers only a few sectors and the methodology is not based on updated panel of survey respondents.
ਲੇਬਰ ਬਿਊਰੋ ਦੇ ਅੰਕੜਿਆਂ ਵਿੱਚ ਸਿਰਫ ਕੁਝ ਖੇਤਰਾਂ ਨੂੰ ਹੀ ਲਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਢੰਗ ਵੀ ਸਰਵੇਖਣ ਪ੍ਰਤੀਵਾਦੀਆਂ ਦੇ ਅਪਡੇਟਡ ਪੈਨਲ ਉੱਤੇ ਅਧਾਰਤ ਨਹੀਂ ਹੁੰਦਾ।
They affirm their commitment to working in this direction in the various multilateral fora (G7, G20, UN) and participating in the International Panel on Artificial Intelligence (IPAI).
ਉਹ ਵਿਭਿੰਨ ਬਹੁਪੱਖੀ ਮੰਚਾਂ (ਜੀ7, ਜੀ20, ਯੂਐੱਨ) ਦੀ ਦਿਸ਼ਾ ਵਿੱਚ ਕੰਮ ਕਰਨ ਅਤੇ ਆਰਟੀਫੀਸ਼ਲ ਇੰਟੈਲੀਜੈਂਸ ’ਤੇ ਅੰਤਰਰਾਸ਼ਟਰੀ ਪੈਨਲ (IPAI) ਵਿੱਚ ਭਾਗ ਲੈਣ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਨ।
Panel discussions and group discussions are to be held to discuss ways to transform the department into a technology led organisation, given how Government is increasingly being data driven in today's fast changing policy and governance environment.
ਸੰਮੇਲਨ ਵਿੱਚ ਵਿਭਾਗ ਨੂੰ ਟੈਕਨੋਲੋਜੀ ਨਾਲ ਲੈਸ ਕਰਨ ਦੇ ਉਪਰਾਲਿਆਂ ’ਤੇ ਪੈਨਲ ਚਰਚਾ ਕੀਤੀ ਜਾਵੇਗੀ, ਇਸ ਵਿੱਚ ਪ੍ਰਸ਼ਾਸਨ ਦੇ ਪੱਧਰ ’ਤੇ ਨੀਤੀਆਂ ਤੈਅ ਕਰਨ ਲਈ ਅੰਕੜਿਆਂ ਦੇ ਇਸਤੇਮਾਲ ਦੇ ਵਧਦੇ ਚਲਨ ’ਤੇ ਵੀ ਵਿਚਾਰ-ਵਿਮਰਸ਼ ਕੀਤਾ ਜਾਵੇਗਾ ।
He urged the industry to invest in RD and manufacturing of better Batteries to increase the power storage capacity of the Solar Panel in the country.
ਉਨ੍ਹਾਂ ਨੇ ਉਦਯੋਗ ਨੂੰ ਤਾਕੀਦ ਕੀਤੀ ਕਿ ਉਹ ਖੋਜ ਤੇ ਵਿਕਾਸ ਅਤੇ ਬਿਹਤਰ ਬੈਟਰੀਆਂ ਦੇ ਨਿਰਮਾਣ ਵਿੱਚ ਨਿਵੇਸ਼ ਕਰਨ, ਤਾਕਿ ਦੇਸ਼ ਵਿੱਚ ਸੋਲਰ ਪੈਨਲ ਦੀ ਊਰਜਾ ਭੰਡਾਰਣ ਸਮਰੱਥਾ ਵਧਾਈ ਜਾ ਸਕੇ।
He requested the panel to send across their specifics suggestions and assured all the help from the government.
ਉਨ੍ਹਾਂ ਨੇ ਪੈਨਲ ਨੂੰ ਆਪਣੇ ਵਿਸ਼ੇਸ਼ ਸੁਝਾਅ ਭੇਜਣ ਦੀ ਬੇਨਤੀ ਕੀਤੀ ਅਤੇ ਸਰਕਾਰ ਦੀ ਤਰਫੋਂ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ।
Advertisement - Remove
uestions asked by various attendees were addressed by the Panel of experts for the event.
ਆਯੋਜਨ ਵਿੱਚ ਮਾਹਿਰਾਂ ਦੇ ਪੈਨਲ ਦੁਆਰਾ ਵੱਖ-ਵੱਖ ਲੋਕਾਂ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦਾ ਜਵਾਬ ਦਿੱਤਾ ਗਿਆ।
In select stores, panel discussions with doctors, media persons, pharmacists and beneficiaries will be organized about these medicines.
ਚੁਣੇ ਗਏ ਸਟੋਰ ‘ਤੇ ਜਨ ਔਸ਼ਧੀ ਕੇਂਦਰਾਂ ਦੀਆਂ ਦਵਾਈਆਂ ਬਾਰੇ ਡਾਕਟਰਾਂ, ਮੀਡੀਆ ਕਰਮੀਆਂ, ਫਾਰਮਾਸਿਸਟਾਂ ਅਤੇ ਲਾਭਾਰਥੀਆਂ ਨਾਲ ਪੈਨਲ ਚਰਚਾ ਆਯੋਜਿਤ ਕੀਤੀ ਜਾਵੇਗੀ।
Webinar has been organized on Business Continuity for Startups amidst COVID19 with a panel of industry stalwarts and other stakeholders.
'ਕੋਵਿਡ-19 ਦੀ ਵਧਦੀ ਮਾਰ ਦਰਮਿਆਨ ਸਟਾਰਟ-ਅੱਪਸ ਦੇ ਕਾਰੋਬਾਰ ਵਿੱਚ ਨਿਰੰਤਰਤਾ' ਵਿਸ਼ੇ ਉੱਤੇ ਉਦਯੋਗ ਜਗਤ ਦੇ ਮਹਾਰਥੀਆਂ ਅਤੇ ਹੋਰ ਹਿਤਧਾਰਕਾਂ ਦੇ ਪੈਨਲ ਨਾਲ 'ਵੈਬੀਨਾਰ' ਆਯੋਜਨ ਕੀਤਾ ਗਿਆ ਹੈ।
State government panel to crack the whip on private hospitals fleecing Covid-19 patients.
ਕੋਵਿਡ -19 ਦੇ ਮਰੀਜ਼ਾਂ ਨੂੰ ਠੱਗਦੇ ਹੋਏ ਨਿਜੀ ਹਸਪਤਾਲਾਂ ’ਤੇ ਸ਼ਿਕੰਜਾ ਕਸਣ ਲਈ ਰਾਜ ਸਰਕਾਰ ਨੇ ਪੈਨਲ ਬਣਾਇਆ।
The experts of this special panel threw the light on the importance of the making of a film for children and young adults.
ਇਸ ਵਿਸ਼ੇਸ਼ ਪੈਨਲ ਦੇ ਮਾਹਿਰਾਂ ਨੇ ਬੱਚਿਆਂ ਅਤੇ ਜਵਾਨ ਬਾਲਗਾਂ ਲਈ ਫਿਲਮ ਬਣਾਉਣ ਦੇ ਮਹੱਤਵ ਨੂੰ ਦੱਸਿਆ ਹੈ।

Articles

Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading
Languages

Punctuation rules

13 Aug 2021

Read these basic rules that would help improve you writing style and make it a little more formal.

Continue reading