Advertisement - Remove

panchayat - Example Sentences

Popularity:
Difficulty:
ਪਨ੍ਚਾਇਅਟ
The delegation was led by Shri Shafiq Mir, President of the All Jammu &Kashmir Panchayat Conference.
ਸਰਪੰਚਾਂ ਦੇ ਵਫ਼ਦ ਦੀ ਅਗਵਾਈ ਆਲ ਜੰਮੂ ਐਂਡ ਕਸ਼ਮੀਰ ਪੰਚਾਇਤ ਕਾਨਫਰੰਸ ਦੇ ਪ੍ਰਧਾਨ ਸ਼੍ਰੀ ਸ਼ਫੀਕ ਮੀਰ ਨੇ ਕੀਤੀ।
The delegation conveyed its appreciation to the Prime Minister for empowering the institutions of local self-governance through the successful and peaceful conduct of Panchayat elections in Jammu and Kashmir.
ਵਫ਼ਦ ਨੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਵਿੱਚ ਪੰਚਾਇਤਾਂ ਦੀਆਂ ਚੋਣਾਂ ਸਫ਼ਲ ਅਤੇ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਾ ਕੇ ਸਥਾਨਕ ਸਵੈ-ਸ਼ਾਸਨ ਦੀਆਂ ਸੰਸਥਾਵਾਂ ਨੂੰ ਅਧਿਕਾਰ ਸੰਪੰਨ ਬਣਾਇਆ।
The delegation conveyed its appreciation to the Prime Minister for empowering the institutions of local self-governance through the successful and peaceful conduct of Panchayat elections in Jammu and Kashmir.
ਵਫ਼ਦ ਨੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਵਿੱਚ ਪੰਚਾਇਤਾਂ ਦੀਆਂ ਚੋਣਾਂ ਸਫ਼ਲ ਅਤੇ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਾ ਕੇ ਸਥਾਨਕ ਸਵੈ-ਸ਼ਾਸਨ ਦੀਆਂ ਸੰਸਥਾਵਾਂ ਨੂੰ ਅਧਿਕਾਰ ਸੰਪੰਨ ਬਣਾਇਆ।
He will also launch the Gram Samvad App which will carry information on the progress of rural development works at the Gram Panchayat level.
ਉਹ ਗ੍ਰਾਮ ਸੰਵਾਦ ਐਪ ਵੀ ਜਾਰੀ ਕਰਨਗੇ ਜੋ ਕਿ ਗ੍ਰਾਮ ਪੰਚਾਇਤ ਪੱਧਰ ਉੱਤੇ ਦਿਹਾਤੀ ਵਿਕਾਸ ਕਾਰਜਾਂ ਦੀ ਪ੍ਰਗਤੀ ਬਾਰੇ ਸੂਚਨਾ ਦੇਵੇਗੀ।
The winners of Rashtriya e-Panchayat Puraskar, and Gram Panchayat Vikas Puraskar Yojana under Sarvasreshtha Panchayat Puraskar Yojana will be felicitated on this occasion.
ਇਸ ਮੌਕੇ `ਤੇ ਸਰਬਸ੍ਰੇਸ਼ਠ ਪੰਚਾਇਤ ਯੋਜਨਾ ਤਹਿਤ ਰਾਸ਼ਟਰੀ ਈ-ਪੰਚਾਇਤ ਪੁਰਸਕਾਰ ਅਤੇ ਗ੍ਰਾਮ ਪੰਚਾਇਤ ਪੁਰਸਕਾਰ ਯੋਜਨਾ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
Advertisement - Remove
The winners of Rashtriya e-Panchayat Puraskar, and Gram Panchayat Vikas Puraskar Yojana under Sarvasreshtha Panchayat Puraskar Yojana will be felicitated on this occasion.
ਇਸ ਮੌਕੇ `ਤੇ ਸਰਬਸ੍ਰੇਸ਼ਠ ਪੰਚਾਇਤ ਯੋਜਨਾ ਤਹਿਤ ਰਾਸ਼ਟਰੀ ਈ-ਪੰਚਾਇਤ ਪੁਰਸਕਾਰ ਅਤੇ ਗ੍ਰਾਮ ਪੰਚਾਇਤ ਪੁਰਸਕਾਰ ਯੋਜਨਾ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
A 30 member delegation of the All Jammu and Kashmir Panchayat Conference called on the Prime Minister, Shri Narendra Modi, at 7 Lok Kalyan Marg today.
ਆਲ ਜੰਮੂ ਐਂਡ ਕਸ਼ਮੀਰ ਪੰਚਾਇਤ ਕਾਨਫ਼ਰੰਸ ਦਾ 30 ਮੈਂਬਰੀ ਵਫ਼ਦ ਅੱਜ 7 ਲੋਕ ਕਲਿਆਣ ਮਾਰਗ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਮਿਲਿਆ।
The All Jammu and Kashmir Panchayat Conference is an apex body of Panchayat leaders of the State of Jammu and Kashmir.
‘ਆੱਲ ਜੰਮੂ ਐਂਡ ਕਸ਼ਮੀਰ ਪੰਚਾਇਤ ਕਾਨਫ਼ਰੰਸ’, ਜੰਮ-ਕਸ਼ਮੀਰ ਸੂਬੇ ਦੇ ਪੰਚਾਇਤ ਆਗੂਆਂ ਦੀ ਸਰਬਉੱਚ ਇਕਾਈ ਹੈ।
The delegation was led by the Chairman of the All Jammu and Kashmir Panchayat Conference, Shri Shafiq Mir.
ਇਸ ਵਫ਼ਦ ਦੀ ਅਗਵਾਈ ਆਲ ਜੰਮੂ ਐਂਡ ਕਸ਼ਮੀਰ ਪੰਚਾਇਤ ਕਾਨਫ਼ਰੰਸ ਦੇ ਚੇਅਰਮੈਨ ਸ੍ਰੀ ਸ਼ਫ਼ੀਕ ਮੀਰ ਕਰ ਰਹੇ ਸਨ।
He also launched Gram Samvaad - a citizen centric mobile app to serve and empower the rural citizens of India, by facilitating single window access for citizens to information at Gram Panchayat level, on various Rural Development programs.
ਪ੍ਰਧਾਨ ਮੰਤਰੀ ਨੇ ਗ੍ਰਾਮ ਸੰਵਾਦ - ਨਾਮ ਇੱਕ ਮੋਬਾਈਲ ਐਪ ਵੀ ਜਾਰੀ ਕੀਤਾ ਜੋ ਕਿ ਲੋਕਾਂ ਉੱਤੇ ਕੇਂਦ੍ਰਿਤ ਹੈ ਜਿਸ ਨਾਲ ਕਿ ਦੇਸ਼ ਦੇ ਦਿਹਾਤੀ ਨਾਗਰਿਕਾਂ ਨੂੰ ਅਧਿਕਾਰ ਹਾਸਲ ਹੁੰਦਾ ਹੈ ਕਿ ਉਹ ਗ੍ਰਾਮ ਪੰਚਾਇਤ ਪੱਧਰ ਉੱਤੇ ਇਕਹਿਰੀ ਖਿੜਕੀ ਤੱਕ ਪਹੁੰਚ ਕਰਕੇ ਵੱਖ ਵੱਖ ਦਿਹਾਤੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਹਾਸਲ ਕਰ ਸਕਣ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading