Advertisement - Remove

paise - Example Sentences

The poor people have been given life and safety insurance at a premium of 90 paise per day and one rupee per day.
ਗ਼ਰੀਬਾਂ ਨੂੰ ਸਿਰਫ਼ 90 ਪੈਸੇ ਪ੍ਰਤੀ ਦਿਨ ਅਤੇ ਇੱਕ ਰੁਪਿਆ ਮਹੀਨੇ ਦੇ ਪ੍ਰੀਮੀਅਮ ‘ਤੇ ਜੀਵਨ ਅਤੇ ਸੁਰੱਖਿਆ ਬੀਮਾ ਦਿੱਤਾ ਜਾ ਰਿਹਾ ਹੈ।
More than 70 lakh people in Rajasthan have got the insurance cover for a premium of one rupee per month and 90 paise per day.
ਸਿਰਫ਼ ਇੱਕ ਰੁਪਇਆ ਮਹੀਨਾ ਅਤੇ 90 ਪੈਸੇ ਪ੍ਰਤੀ ਦਿਨ ਦੇ ਪ੍ਰੀਮੀਅਮ ‘ਤੇ ਰਾਜਸਥਾਨ ਦੇ ਵੀ 70 ਲੱਖ ਲੋਕਾਂ ਨੂੰ ਸੁਰੱਖਿਆ ਬੀਮਾ ਯੋਜਨਾ ਦਾ ਕਵਚ ਮਿਲਿਆ ਹੈ।
This was possible because even when a single rupee is sanctioned by the Central government in Delhi, the entire 100 paise reaches the house of the poor.
ਦਿੱਲੀ ਤੋਂ ਇੱਕ ਰੁਪਇਆ ਨਿਕਲਦਾ ਹੈ ਤਾਂ ਗ਼ਰੀਬ ਦੇ ਘਰ ਪੂਰੇ-ਪੂਰੇ 100 ਪੈਸੇ ਪਹੁੰਚ ਜਾਂਦੇ ਹਨ, ਇਸ ਲਈ ਇਹ ਸੰਭਵ ਹੋ ਰਿਹਾ ਹੈ।
Friends, There was also a period in the country when only 15 paise reached the poor, if one rupee was sent to him.
ਸਾਥੀਓ , ਦੇਸ਼ ਵਿੱਚ ਇੱਕ ਉਹ ਦੌਰ ਵੀ ਸੀ ਜਦੋਂ ਦੇਸ਼ ਵਿੱਚ ਗ਼ਰੀਬ ਲਈ ਇੱਕ ਰੁਪਈਆ ਭੇਜਿਆ ਜਾਂਦਾ ਸੀ ਤਾਂ ਸਿਰਫ 15 ਪੈਸੇ ਪਹੁੰਚਦੇ ਸਨ ।
The rest of the 85 paise used to be taken away by the middlemen.
ਬਾਕੀ ਦੇ 85 ਪੈਸੇ ਵਿਚੋਲੇ ਮਾਰ ਜਾਂਦੇ ਸਨ ।
Advertisement - Remove
Under the Pradhan Mantri Suraksha Bima Yojana, insurance is being provided at a premium of less than Re 1 per month and 90 paise a day under the Pradhan Mantri Jeevan Jyoti Yojana.
ਪ੍ਰਧਾਨ ਮੰਤਰੀ ਸੁਰਦਸ਼ਾ ਬੀਮਾ ਯੋਜਨਾ ਦੇ ਤਹਿਤ 1 ਰੁਪਿਆ ਪ੍ਰਤੀ ਮਹੀਨਾ ਯਾਨੀ ਮਹੀਨੇ ਦਾ ਸਿਰਫ 1 ਰੁਪਈਆ ਅਤੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਯੋਜਨਾ ਤਹਿਤ ਇੱਕ ਦਿਨ ਦੇ 90 ਪੈਸੇ ਉਤਨੇ ਘੱਟ ਪ੍ਰੀਮੀਅਮ ਵਿੱਚ ਉਨਾਂ ਦਾ ਬੀਮਾ ਕੀਤਾ ਜਾ ਰਿਹਾ ਹੈ।
Nearly 80 thousand brothers and sisters here have been covered under the insurance schemes with a premium of Re.1 per month and 90 paise daily.
ਲਗਭਗ 80 ਹਜ਼ਾਰ ਭਾਈ- ਭੈਣਾਂ ਨੂੰ ਸਿਰਫ਼ ਇੱਕ ਰੁਪਏ ਮਹੀਨਾ ਅਤੇ 90 ਪੈਸੇ ਹਰ ਦਿਨ ਸੁਰੱਖਿਆ ਬੀਮਾ ਯੋਜਨਾਵਾਂ ਨਾਲ ਜੋੜਿਆ ਗਿਆ ਹੈ ।
Ninety paise is nothing.
90 ਪੈਸੇ ਕੁਝ ਨਹੀਂ ਹੁੰਦਾ ਹੈ ਜੀ ।
And I am proud to say that unlike before when only 15 paise out of 100 paise used to reach the beneficiaries, now the entire amount is reaching to the beneficiaries.
ਅਤੇ ਮੈਨੂੰ ਇਹ ਕਹਿੰਦੇ ਹੋਏ ਮਾਣ ਹੈ ਕਿ ਪਹਿਲੇ ਦੀ ਤਰ੍ਹਾਂ 100 ਵਿੱਚੋਂ ਸਿਰਫ਼ 15 ਪੈਸੇ ਨਹੀਂ, ਬਲਕਿ ਪੂਰੇ ਪੈਸੇ ਲਾਭਾਰਥੀਆਂ ਨੂੰ ਮਿਲ ਰਹੇ ਹਨ।
Two paise for every rupee, this humongous task has become possible because you have installed a government in Delhi which loves farmers.
ਇੱਕ ਰੁਪਏ ਦੇ ਸਾਹਮਣੇ ਦੋ ਪੈਸੇ, ਇੰਨਾ ਵੱਡਾ ਕੰਮ ਦਿੱਲੀ ਵਿੱਚ ਤੁਸੀਂ ਕਿਸਾਨਾਂ ਨੂੰ ਪ੍ਰੇਮ ਕਰਦੀ ਸਰਕਾਰ ਬਿਠਾਈ ਹੈ, ਉਸ ਕਾਰਨ ਸੰਭਵ ਹੋਇਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading