Advertisement - Remove

paintings - Example Sentences

Popularity:
ਪੈਨ੍ਟਿਂਗਜ਼ / ਪੈਨਿਂਗਜ਼
The Prime Minister browsed at the photographs, paintings and newspaper clippings depicting the authentic account of Jallianwala Bagh massacre showcased in the Yaad-e-Jallian Museum.
ਪ੍ਰਧਾਨ ਮੰਤਰੀ ਨੇ ਇਥੇ ਚਿਤਰ, ਪੇਂਟਿੰਗਸ ਅਤੇ ਅਖ਼ਬਾਰਾਂ ਦੀਆਂ ਕਲਿਪਿੰਗ ਵੀ ਦੇਖੀਆਂ ਜਿਨ੍ਹਾਂ ਵਿੱਚ ਜਲ੍ਹਿਆਂ ਵਾਲਾ ਬਾਗ ਕਤਲੇਆਮ ਦਾ ਸਹੀ ਵੇਰਵਾ ਯਾਦ-ਏ-ਜੱਲ੍ਹਿਆਂ ਮਿਊਜ਼ੀਅਮ ਵਿੱਚ ਦਿੱਤਾ ਗਿਆ ਹੈ।
He said, She told me that earlier she used to sell paintings on the pavement.
ਪ੍ਰਧਾਨ ਮੰਤਰੀ ਨੇ ਕਿਹਾ, ਉਨ੍ਹਾਂ ਨੇ ਮੈਨੂੰ ਦੱਸਿਆ ਕਿ ਪਹਿਲੇ ਉਹ ਫੁੱਟਪਾਥ ‘ਤੇ ਆਪਣੀਆਂ ਪੇਂਟਿੰਗਜ਼ ਵੇਚਦੀ ਸੀ।
Wall paintings have been done in Khamariya Panchayat of Chicholi block in Narsinghpur District.
ਨਰਸਿੰਘਪੁਰ ਜ਼ਿਲ੍ਹੇ ਦੇ ਚਿਚੋਲੀ ਬਲਾਕ ਦੀ ਖਮਰੀਆ ਪੰਚਾਇਤ ਵਿੱਚ ਕੰਧ ਚਿੱਤਰਕਾਰੀ ਕੀਤੀ ਗਈ ਹੈ।
According to art historians, Raja Ravi Varma's dramatic history paintings influenced the pioneers of Indian cinema like DadasahebPhadke and Baburao Painter.
ਕਲਾ ਦੇ ਇਤਿਹਾਸਕਾਰਾਂ ਅਨੁਸਾਰ, ਰਾਜਾ ਰਵੀ ਵਰਮਾ ਦੀਆਂ ਨਾਟਕੀ ਇਤਿਹਾਸ ਦੀਆਂ ਪੇਂਟਿੰਗਾਂ ਨੇ ਭਾਰਤੀ ਸਿਨੇਮਾ ਦੇ ਮੋਢੀ ਦਾਦਾ ਸਾਹਿਬ ਫਾਲਕੇ ਅਤੇ ਬਾਬੂਰਾਓ ਚਿੱਤਰਕਾਰ ਨੂੰ ਪ੍ਰਭਾਵਤ ਕੀਤਾ।
His drawings and ink paintings are freely executed with brushes, rags, cotton-wool and even his fingers.
ਉਨ੍ਹਾਂ ਦੀਆਂ ਡਰਾਇੰਗਜ਼ ਅਤੇ ਸਿਆਹੀ ਪੇਂਟਿੰਗਾਂ ਬੁਰਸ਼ਾਂ, ਚਿਥੜਿਆਂ, ਸੂਤੀ-ਉੱਨ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀਆਂ ਉਂਗਲਾਂ ਨਾਲ ਬਣੀਆਂ ਹੁੰਦੀਆਂ ਹਨ।
Advertisement - Remove
DG, NGMA said that the sculptures, paintings and prints in the visual tour are a step further to showcase the hidden treasures of our reserve collection.
ਐੱਨਜੀਐੱਮਏ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਇਸ ਵਰਚੁਅਲ ਟੂਰ ਵਿੱਚ ਪ੍ਰਦਰਸ਼ਿਤ ਮੂਰਤੀਆਂ, ਪੇਂਟਿੰਗਾਂ ਅਤੇ ਪ੍ਰਿੰਟਸ ਸਾਡੀ ਕਲੈਕਸ਼ਨ ਦੇ ਛੁਪੇ ਹੋਏ ਖਜ਼ਾਨੇ ਨੂੰ ਦਿਖਾਉਣ ਵੱਲ ਉਠਾਇਆ ਗਿਆ ਇੱਕ ਅਗਲਾ ਕਦਮ ਹੈ।
He said that NGMA presents this visual tour as a tribute to our modern masters and firmly believe that this would generate greater interest among people towards the legacy of sculptures, paintings and prints as a creative medium.
ਉਨ੍ਹਾਂ ਕਿਹਾ ਕਿ ਐੱਨਜੀਐੱਮਏ ਦਾ ਇਹ ਵਰਚੁਅਲ ਟੂਰ ਆਧੁਨਿਕ ਕਲਾ ਦੇ ਮਹਾਰਥੀਆਂ ਲਈ ਇੱਕ ਸ਼ਰਧਾਂਜਲੀ ਹੈ ਅਤੇ ਐੱਨਜੀਐੱਮਏ ਦਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਇਹ ਰਚਨਾਤਮਕ ਮਾਧਿਅਮ ਦੇ ਰੂਪ ਵਿੱਚ ਮੂਰਤੀਆਂ, ਪੇਂਟਿੰਗਾਂ ਅਤੇ ਪ੍ਰਿੰਟਾਂ ਦੀ ਵਿਰਾਸਤ ਪ੍ਰਤੀ ਲੋਕਾਂ ਵਿੱਚ ਅਧਿਕ ਰੁਚੀ ਪੈਦਾ ਕਰੇਗਾ।
They have also been making wall paintings to spread key messages about COVID prevention in their communities.
ਉਹ ਆਪਣੇ ਭਾਈਚਾਰਿਆਂ ਵਿੱਚ ਕੋਵਿਡ-19 ਤੋਂ ਬਚਾਅ ਬਾਰੇ ਸੰਦੇਸ਼ ਪਹੁੰਚਾਉਣ ਲਈ ਵਾਲ ਪੇਂਟਿੰਗਾਂ ਬਣਾ ਰਹੇ ਹਨ।
The paintings will be judged by a panel of three judges.
ਚਿੱਤਰਕਾਰੀ ਮੁਕਾਬਲੇ ਦਾ ਫੈਸਲਾ ਤਿੰਨ ਜੱਜਾਂ ਦੇ ਇੱਕ ਪੈਨਲ ਵੱਲੋਂ ਕੀਤਾ ਜਾਵੇਗਾ।
Apart from this, colourful paintings also adorn many other walls of the railway station.
ਇਸ ਦੇ ਅੰਤਰਗਤ ਰੇਲਵੇ ਸਟੇਸ਼ਨਾਂ ਦੀਆਂ ਹੋਰ ਦੀਵਾਰਾਂ ਉੱਤੇ ਵੀ ਰੰਗੀਨ ਚਿੱਤਰਕਾਰੀ ਕੀਤੀ ਗਈ ਹੈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading