Advertisement - Remove

painting - Example Sentences

Popularity:
Difficulty:
ਪੇਨ੍ਟਿਂਗ / ਪੈਨ੍ਟਿਂਗ / ਪੈਨਿਂਗ
The Ministry of Drinking Water and Sanitation has organized, the Swachch Sankalp se Swachcha Siddhi Pratiyogita, From the resolve of Cleanliness to attaining Cleanliness Competition comprising an essay competition, a short film making competition and a painting competition.
‘ਸਵੱਛ-ਸੰਕਲਪ ਤੋਂ ਸਵੱਛ-ਸਿੱਧੀ’ ਪ੍ਰਤੀਯੋਗਤਾ, ਪੇਅਜਲ ਤੇ ਸਵੱਛਤਾ ਮੰਤਰਾਲੇ ਵੱਲੋਂ ਇਹ ਮੁਹਿੰਮ ਜਿਸ ਵਿੱਚ ਨਿਬੰਧ ਮੁਕਾਬਲਾ ਹੈ, ਲਘੂ ਫ਼ਿਲਮ ਬਣਾਉਣ ਦਾ ਮੁਕਾਬਲਾ ਹੈ, ਚਿੱਤਰਕਲਾ ਪ੍ਰਤੀਯੋਗਤਾ ਆਯੋਜਿਤ ਕੀਤੀ ਜਾ ਰਹੀ ਹੈ।
He was employed in a small job for eking out his living, but he was also fond of painting in the traditional tribal art form.
ਉਹ ਜੀਵਨ ਨਿਰਬਾਹ ਲਈ ਸਧਾਰਣ ਨੌਕਰੀ ਕਰਦੇ ਸਨ ਪਰ ਉਨ੍ਹਾਂ ਨੂੰ ਪ੍ਰੰਪਰਾਵਾਦੀ ਆਦਿਵਾਸੀ ਪੇਂਟਿੰਗ ਬਣਾਉਣ ਦਾ ਸ਼ੌਕ ਸੀ।
He believed that the person seeing his painting should comprehend the painting in totality, from his own perspective, understand the message imparted by him in the particularpainting.
ਉਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਦੀ ਪੇਂਟਿੰਗ ਦੇਖਣ ਵਾਲਾ ਖੁਦ ਹੀ ਉਸ ਪੇਂਟਿੰਗ ਨੂੰ ਸਮਝੇ, ਪੇਂਟਿੰਗ ਵਿੱਚ ਉਨ੍ਹਾਂ ਦੁਆਰਾ ਦਿੱਤੇ ਗਏ ਸੰਦੇਸ਼ ਨੂੰ ਆਪਣੇ ਨਜ਼ਰੀਏ ਨਾਲ ਜਾਣੇ।
The Prime Minister gave away awards to winners of national essay, painting and film competitions, and also visited a digital display gallery.
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਲੇਖ, ਪੇਂਟਿੰਗ ਅਤੇ ਫਿਲਮ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਇੱਕ ਡਿਜੀਟਲ ਡਿਸਪਲੇ ਗੈਲਰੀ ਦਾ ਦੌਰਾ ਵੀ ਕੀਤਾ।
The International Film Festival of India, Goa Arts,Literature Festival, Serendipity Arts Festival, local festivals, Music, food, architecture, and painting featured in the presentation.
ਇਸ ਪੇਸ਼ਕਾਰੀ ਵਿੱਚ ਭਾਰਤ ਦੇ ਕੌਮਾਂਤਰੀ ਫ਼ਿਲਮ ਉਤਸਵ ਗੋਆ ਦੀਆਂ ਕਲਾਵਾਂ, ਸਾਹਿਤ ਉਤਸਵ, ਸੇਰੰਡੀਪੀਟੀ ਕਲਾਂ ਉਤਸਵ, ਇਮਾਰਤਸਾਜ਼ੀ ਅਤੇ ਚਿੱਤਰਕਾਰੀ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।
Advertisement - Remove
In pursuit of this vision, the Ministry of Drinking Water and Sanitation is organising countrywide Film, Essay and Painting Competition between 17th August and 8th September, 2017 as another major step towards making Swachhta, a peoples movement.
ਇਸ ਸੁਪਨੇ ਨੂੰ ਪੂਰਾ ਕਰਨ ਦੇ ਯਤਨ ਅਧੀਨ ਪੇਅ-ਜਲ ਅਤੇ ਸੈਨੀਟੇਸ਼ਨ ਮੰਤਰਾਲੇ ਵਲੋਂ ਦੇਸ਼ ਭਰ ਵਿਚ ਫਿਲਮ, ਲੇਖ ਅਤੇ ਪੇਂਟਿੰਗ ਮੁਕਾਬਲੇ 17 ਅਗਸਤ ਤੋਂ 8 ਸਤੰਬਰ, 2017 ਦਰਮਿਆਨ ਆਯੋਜਿਤ ਕੀਤੇ ਜਾ ਰਹੇ ਹਨ। ਇਹ ਸਵੱਛਤਾ ਨੂੰ ਜਨਤਕ ਅੰਦੋਲਨ ਬਣਾਉਣ ਵੱਲ ਇੱਕ ਹੋਰ ਅਹਿਮ ਕਦਮ ਹੈ।
Theme for this years painting competition is, Use water with more care-save our future generation.
ਇਸ ਸਾਲ ਦੇ ਪੇਂਟਿੰਗ ਮੁਕਾਬਲੇ ਦਾ ਵਿਸ਼ਾ ਹੈ, 'ਪਾਣੀ ਦੀ ਵਰਤੋਂ ਬਹੁਤ ਹੀ ਸਾਵਧਾਨੀ ਨਾਲ ਕਰੋ-ਆਉਣ ਵਾਲੀਆ ਪੀੜ੍ਹੀਆਂ ਨੂੰ ਬਚਾਓ।
The highest base price of Rs. 2.5 lakhs was reserved for an acrylic painting with a tri-colour background of Prime Minister with Mahatma Gandhi, which has received a final bid of Rs. 25 lakhs.
ਸਭ ਤੋਂ ਵੱਧ ਮੁੱਢਲੀ ਰਾਖਵੀ ਕੀਮਤ 2.5 ਲੱਖ ਰੁਪਏ ਉਸ ਐਕਰਿਲਿਕ ਪੇਂਟਿੰਗ ਦੀ ਰੱਖੀ ਗਈ ਸੀ ਜਿਸ ਦੇ ਪਿਛੋਕੜ ਵਿੱਚ ਤਿਰੰਗੇ ਦੇ ਨਾਲ ਨਾਲ ਪ੍ਰਧਾਨ ਮੰਤਰੀ ਅਤੇ ਮਹਾਤਮਾ ਗਾਂਧੀ ਦੀ ਤਸਵੀਰ ਸੀ ਅਤੇ ਇਹ ਪੇਂਟਿੰਗ 25 ਲੱਖ ਰੁਪਏ ਵਿੱਚ ਵਿਕੀ।
She also showcased the different Pahari painting styles of the state of Himachal Pradesh namely Kangra paintings and Thangka paintings.
ਉਨ੍ਹਾਂ ਹਿਮਾਚਲ ਪ੍ਰਦੇਸ਼ ਰਾਜ ਦੀਆਂ ਵਿਭਿੰਨ ਪਹਾੜੀ ਪੇਂਟਿੰਗ ਸ਼ੈਲੀਆਂ ਜਿਵੇਂ ਕਾਂਗੜਾ ਪੇਂਟਿੰਗਸ ਤੇ ਥਾਂਗਕਾ ਪੇਂਟਿੰਗਸ ਦਾ ਜ਼ਿਕਰ ਵੀ ਕੀਤਾ।
This year, over 1.22 crore children, between 4th and 9th standards from across India, participated in the National Painting Competition and 322 industrial units and establishments from key sectors participated in the National Energy Conservation Awards 2017.
ਇਸ ਸਾਲ ਚੌਥੀ ਤੋਂ ਨੌਵੀਂ ਕਲਾਸ ਤੱਕ ਦੇ ਦੇਸ਼ ਭਰ ਤੋਂ 1.22 ਕਰੋੜ ਬੱਚਿਆਂ ਨੇ ਇਸ ਰਾਸ਼ਟਰੀ ਪੇਂਟਿੰਗ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ 322 ਉਦਯੋਗਿਕ ਇਕਾਈਆਂ ਅਤੇ ਅਦਾਰਿਆਂ ਨੇ ਰਾਸ਼ਟਰੀ ਊਰਜਾ ਸੰਭਾਲ ਪੁਰਸਕਾਰ, 2017 ਵਿੱਚ ਹਿੱਸਾ ਲਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading