Advertisement - Remove

pain - Example Sentences

Popularity:
Difficulty:
ਪੇਨ / ਪੈਨ
I think, there cannot be a greater pain for any society than this.
ਮੈਂ ਸਮਝਦਾ ਹਾਂ ਕਿ ਕਿਸੇ ਵੀ ਸਮਾਜ ਲਈ ਇਸ ਤੋਂ ਵੱਡੀ ਕੋਈ ਪੀੜਾ ਨਹੀਂ ਹੋ ਸਕਦੀ।
He dedicated his life to serving others and removing injustice, pain as well as unhappiness from society, the Prime Minister said.
ਉਨ੍ਹਾਂ ਨੇ ਆਪਣਾ ਜੀਵਨ ਦੂਜਿਆਂ ਦੀ ਸੇਵਾ ਕਰਨ ਅਤੇ ਸਮਾਜ ਵਿੱਚੋਂ ਅਨਿਆਂ, ਦਰਦ ਅਤੇ ਨਾਖੁਸ਼ੀ ਦੂਰ ਕਰਨ ਲਈ ਸਮਰਪਿਤ ਕਰ ਦਿੱਤਾ।''
Although the wounds were inflicted on the people of Bangladesh for the selfish desires of the opponents, yet the pain was felt on this side.
ਅਤਿਆਚਾਰੀ ਸੱਤਾ ਨੇ ਆਪਣੇ ਸੁਆਰਥ ਲਈ ਜਖ਼ਮ ਭਲੇ ਹੀ ਬੰਗਲਾਦੇਸ਼ ਦੇ ਲੋਕਾਂ ਨੂੰ ਦਿੱਤੇ ਹੋਣ, ਪਰ ਦਰਦ ਇਸ ਪਾਸੇ ਮਹਿਸੂਸ ਕੀਤਾ ਗਿਆ।
They need palliative care and more importantly kind words that make the pain bearable, he said.
ਉਪ - ਰਾਸ਼ਟਰਪਤੀ ਨੇ ਕਿਹਾ ਕਿ ਕੈਂਸਰ ਪੀੜਤਾਂ ਨੂੰ ਦਰਦ ਨਿਵਾਰਕ ਦੇਖਭਾਲ ਅਤੇ ਉਸ ਤੋਂ ਵੀ ਮਹੱਤਵਪੂਰਨ ਮਿੱਠੇ ਸ਼ਬਦਾਂ ਦੀ ਜ਼ਰੂਰਤ ਹੈ ਤਾਂ ਕਿ ਦਰਦ ਨੂੰ ਸਹਿਣਯੋਗ ਬਣਾਇਆ ਜਾ ਸਕੇ।
I am a partner in the pain of every such farmer whose crop is destroyed due to drought or flood.
ਮੈਂ ਭਾਗੀਦਾਰ ਹਾਂ ਉਸ ਕਿਸਾਨ ਦੇ ਦਰਦ ਦਾ ਜਿਸ ਦੀ ਫ਼ਸਲ ਸੋਕੇ ਵਿੱਚ ਜਾਂ ਪਾਣੀ ਵਿੱਚ ਬਰਬਾਦ ਹੋ ਜਾਂਦੀ ਹੈ ਅਤੇ ਉਹ ਹਤਾਸ਼ ਹੋ ਜਾਂਦਾ ਹੈ।
Advertisement - Remove
I am a partner in the pain of that poor family that is being compelled to even sell its land for the treatment of a sick family member.
ਮੈਂ ਭਾਗੀਦਾਰ ਹਾਂ ਉਸ ਗ਼ਰੀਬ ਪਰਿਵਾਰ ਦੀ ਪੀੜਾ ਦਾ ਜੋ ਆਪਣੇ ਘਰ ਵਿੱਚ ਬਿਮਾਰ ਪਏ ਵਿਅਕਤੀ ਦਾ ਇਲਾਜ ਕਰਾਉਣ ਵਿੱਚ ਆਪਣੀ ਜ਼ਮੀਨ ਤੱਕ ਵੇਚਣ ਨੂੰ ਮਜ਼ਬੂਰ ਹੋ ਜਾਂਦੇ ਹਨ।
The pain that he felt due to the condition of the country owning to so many years of colonial rule was conveyed to his mother through the letter.
ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਨੇ ਦੇਸ਼ ਦਾ ਜੋ ਹਾਲ ਕਰ ਦਿੱਤਾ ਸੀ, ਉਸ ਦੀ ਪੀੜਾ ਉਨ੍ਹਾਂ ਨੇ ਆਪਣੀ ਮਾਂ ਨਾਲ ਪੱਤਰ ਦੁਆਰਾ ਸਾਂਝੀ ਕੀਤੀ ਸੀ ।
Laxminarayan Joshi explained the technique of how he instantly cures his patients from lower back pain and various other back problems.
ਲਕਸ਼ਮੀ ਨਾਰਾਇਣ ਜੋਸ਼ੀ ਨੇ ਇਸ ਤਕਨੀਕ ਬਾਰੇ ਦੱਸਿਆ ਕਿ ਕਿਵੇਂ ਉਹ ਆਪਣੇ ਮਰੀਜ਼ਾਂ ਨੂੰ ਹੇਠਲੀ ਪਿੱਠ ਦੇ ਦਰਦ ਅਤੇ ਪਿੱਠ ਦੀਆਂ ਹੋਰ ਕਈ ਸਮੱਸਿਆਵਾਂ ਦਾ ਤੁਰੰਤ ਇਲਾਜ਼ ਕਰਦੀ ਹੈ।
The Vice President said through social media that the pain and agony continue to rankle in the hearts of every Indian to this day even though 100 years have lapsed since that inhuman massacre happened.
ਸੋਸ਼ਲ ਮੀਡੀਆ ਰਾਹੀਂ ਆਪਣੇ ਸੰਦੇਸ਼ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਗ਼ੈਰ ਮਨੁੱਖੀ ਤ੍ਰਾਸਦੀ ਦੇ 100 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਦੀ ਪੀੜ ਹਰ ਭਾਰਤੀ ਅੱਜ ਵੀ ਆਪਣੇ ਦਿਲਾਂ ਵਿੱਚ ਮਹਿਸੂਸ ਕਰਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading