Advertisement - Remove

pain - Example Sentences

ਪੇਨ / ਪੈਨ
The Prime Minister, Shri Narendra Modi has expressed pain over the loss of lives in road accident in Etah district of UP.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਇਟਾਹ ਜ਼ਿਲ੍ਹੇ ਵਿੱਚ ਹੋਏ ਸੜਕ ਹਾਦਸੇ ‘ਚ ਜਾਨੀ ਨੁਕਸਾਨ `ਤੇ ਦਰਦ ਦਾ ਪ੍ਰਗਟਾਵਾ ਕੀਤਾ ਹੈ।
I share the pain of the bereaved families and condole passing away of young children.
ਮੈਂ ਸੋਗ ਗ੍ਰਸਤ ਪਰਿਵਾਰਾਂ ਦੇ ਦਰਦ ਨੂੰ ਸਾਂਝਾ ਕਰਦਾ ਹਾਂ ਅਤੇ ਯੁਵਾ ਬੱਚਿਆਂ ਦੀ ਮੌਤ ‘ਤੇ ਸੋਗ ਪ੍ਰਗਟ ਕਰਦਾ ਹਾਂ।
My dear countrymen, this is not the pain of an individual person.
ਮੇਰੇ ਪਿਆਰੇ ਦੇਸ਼ਵਾਸੀਓ, ਇਹ ਪੀੜਾ ਇੱਕ ਵਿਅਕਤੀ ਦੀ ਨਹੀਂ ਹੈ।
He was admitted to the G B Pant Hospital in Port Blair pain on the left side of the chest and profuse sweating.
ਉਸ ਨੂੰ ਛਾਤੀ ਦੇ ਖੱਬੇ ਪਾਸੇ ਦਰਦ ਹੋਣ ਅਤੇ ਤਰੇਲੀਆਂ ਆਉਣ ਕਾਰਣ ਪੋਰਟ ਬਲੇਅਰ ਦੇ ਜੀ ਬੀ ਪੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ।
It is such a great help to the 8 crore farmers of the country, but I will always have pain in my heart I would always like to pray to God to give wisdom to the policy makers.
ਦੇਸ਼ ਦੇ 8 ਕਰੋੜ ਕਿਸਾਨਾਂ ਨੂੰ ਇੰਨੀ ਵੱਡੀ ਮਦਦ, ਲੇਕਿਨ ਮੇਰੇ ਦਿਲ ਵਿੱਚ ਹਮੇਸ਼ਾ ਦਰਦ ਰਹੇਗਾ, ਮੈਂ ਹਮੇਸ਼ਾ ਚਾਹਾਂਗਾ, ਈਸ਼ਵਰ ਨੂੰ ਪ੍ਰਾਰਥਨਾ ਕਰਾਂਗਾ ਕਿ ਨੀਤੀ-ਨਿਰਧਾਰਕਾਂ ਨੂੰ ਇਸ ‘ਤੇ ਸਦਬੁੱਧੀ ਦੇਵੇ।
Advertisement - Remove
Sharing his pain at the sufferings and hardships of people due the pandemic, the Prime Minister said, Corona virus has afflicted all sections of society but the underprivileged labourers and workers have been the most affected.
ਇਸ ਵਿਸ਼ਵਪੱਧਰੀ ਮਹਾਮਾਰੀ ਕਾਰਨ ਲੋਕਾਂ ਦੇ ਦੁੱਖਾਂ ਤੇ ਔਕੜਾਂ ਦਾ ਦਰਦ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਪਰ ਹੁਣ ਤੱਕ ਸੁਖਸਹੂਲਤਾਂ ਤੋਂ ਵਾਂਝੇ ਰਹੇ ਮਜ਼ਦੂਰ ਤੇ ਕਾਮੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।
He has said, The pain of losing our brave soldiers while protecting our motherland at Ladakhs Galwan cannot be put in words.
ਉਨ੍ਹਾਂ ਨੇ ਕਿਹਾ ਕਿ ਲੱਦਾਖ ਦੇ ਗਲਵਾਨ ਵਿੱਚ ਮਾਤ੍ਰਭੂਮੀ ਦੀ ਰੱਖਿਆ ਦੇ ਦੌਰਾਨ ਆਪਣੇ ਬਹਾਦਰ ਸੈਨਿਕਾਂ ਨੂੰ ਗਵਾਉਣ ਦੇ ਦਰਦ ਨੂੰ ਸ਼ਬਦਾਂ ਵਿੱਚ ਵਿਅਕਤ ਨਹੀਂ ਕੀਤਾ ਜਾ ਸਕਦਾ।
It is true that people are not able to visit the Baba Vishwanath Dham these days and I can understand your pain for not being able to visit in the holy month of Saawan.
ਇਹ ਸਹੀ ਹੈ ਕਿ ਲੋਕ ਬਾਬਾ ਵਿਸ਼ਵਨਾਥ ਧਾਮ ਇਨ੍ਹੀਂ ਦਿਨੀਂ ਨਹੀਂ ਜਾ ਸਕ ਰਹੇ ਅਤੇ ਉਹ ਵੀ ਸਾਵਣ ਵਿੱਚ ਨਾ ਜਾ ਸਕਣਾ, ਤਾਂ ਤੁਹਾਡੀ ਪੀੜਾ ਮੈਂ ਸਮਝ ਸਕਦਾ ਹਾਂ।
But those deprived of this facility knew the pain of not having a toilet very well.
ਪਰ ਪਖ਼ਾਨੇ ਨਾ ਹੋਣ ਦਾ ਮਤਲਬ ਕੀ ਹੁੰਦਾ ਸੀ, ਇਸ ਨੂੰ ਉਹ ਭਲੀਭਾਂਤ ਜਾਣਦਾ ਸੀ ਜੋ ਇਸ ਸੁਵਿਧਾ ਤੋਂ ਵੰਚਿਤ ਸੀ।
The first President of India had expressed this pain over forgetting Sardar Sahib's contributions.
ਰਾਜੇਂਦਰ ਬਾਬੂ ਭਾਰਤ ਦੇ ਪਹਿਲੇ ਰਾਸ਼ਟਰਪਤੀ ਨੇ ਸਰਦਾਰ ਸਾਹਬ ਨੂੰ ਭੁੱਲਣ ਦੇ ਸਬੰਧ ਵਿੱਚ ਇਹ ਦਰਦ ਪ੍ਰਗਟਾਇਆ ਸੀ।

Articles

Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading
Languages

Punctuation rules

13 Aug 2021

Read these basic rules that would help improve you writing style and make it a little more formal.

Continue reading