Advertisement - Remove

outside - Example Sentences

ਆਉਟ੍ਸਾਇਡ
This will be the first Research Centre by IRRI outside its headquarters in the Philippines.
ਆਪਣੇ ਹੈੱਡਕੁਆਰਟਰ ਫਿਲੀਪੀਨਜ਼ ਤੋਂ ਬਾਹਰ ਇਸ ਦਾ ਇਹ ਪਹਿਲਾ ਖੋਜ ਕੇਂਦਰ ਹੋਵੇਗਾ।
This will be the first Research Centre by IRRI outside its headquarters in the Philippines.
ਆਪਣੇ ਹੈੱਡਕੁਆਰਟਰ ਫਿਲੀਪੀਨਜ਼ ਤੋਂ ਬਾਹਰ ਇਸ ਦਾ ਇਹ ਪਹਿਲਾ ਖੋਜ ਕੇਂਦਰ ਹੋਵੇਗਾ।
Our growing engagement with Africa has led to the African Development Bank holding its Annual Meeting outside Africa for the first time, in India earlier this year.
ਅਫਰੀਕਾ ਨਾਲ ਸਾਡੇ ਵਧ ਰਹੇ ਸਹਿਯੋਗ ਨਾਲ ਅਫਰੀਕੀ ਵਿਕਾਸ ਬੈਂਕ ਨੂੰ ਆਪਣੀ ਸਾਲਾਨਾ ਮੀਟਿੰਗ ਇਸ ਸਾਲ ਪਹਿਲੀ ਵਾਰੀ ਅਫਰੀਕਾ ਤੋਂ ਬਾਹਰ ਭਾਰਤ ਵਿੱਚ ਕਰਨ ਦਾ ਮੌਕਾ ਮਿਲਿਆ ਹੈ।
In recent years, India’s engagement with the outside world has become truly and effectively multi-dimensional covering the political, economic, people to people, security and other spheres.
ਬੀਤੇ ਸਾਲਾਂ ਵਿੱਚ ਬਾਹਰ ਦੀ ਦੁਨੀਆ ਨਾਲ ਭਾਰਤ ਦੇ ਸਬੰਧ ਪੂਰੀ ਤਰ੍ਹਾਂ ਅਤੇ ਪ੍ਰਭਾਵੀ ਢੰਗ ਨਾਲ ਬਹੁ ਪੜਾਵੀ ਬਣ ਗਏ ਹਨ, ਜਿਨ੍ਹਾਂ ਵਿੱਚ ਸਿਆਸੀ, ਆਰਥਿਕ, ਲੋਕਾਂ ਤੋਂ ਲੋਕਾਂ ਤੱਕ ਦੇ , ਸੁਰੱਖਿਆ ਅਤੇ ਹੋਰ ਖੇਤਰ ਆ ਗਏ ਹਨ।
Nobody was left outside the ambit.
ਇਸ ਘੇਰੇ ਵਿੱਚੋਂ ਬਾਹਰ ਕੋਈ ਵੀ ਨਹੀਂ ਰਿਹਾ ਸੀ।
Advertisement - Remove
Some of the projects will ensure better and faster connectivity to the North Eastern region of India with the mainland as well as to the outside world.
ਕਈ ਪ੍ਰੋਜੈਕਟ ਭਾਰਤ ਦੀ ਮੁੱਖ ਭੂਮੀ ਦੇ ਨਾਲ ਉੱਤਰੀ ਪੂਰਬੀ ਖੇਤਰ ਅਤੇ ਬਾਹਰੀ ਦੁਨੀਆ ਨਾਲ ਬਿਹਤਰ ਅਤੇ ਤੇਜ ਸੰਚਾਰ ਨੂੰ ਯਕੀਨੀ ਬਣਾਉਣਗੇ।
Creating a Digital World: by bridging the digital divide within and outside our economies; 6.
5. ਡਿਜੀਟਲ ਜਗਤ ਦੀ ਸਥਾਪਨਾ – ਸਾਡੀ ਅਰਥਵਿਵਸਥਾ ਦੇ ਅੰਦਰ ਅਤੇ ਬਾਹਰ ਦੇ ਪਾੜੇ ਨੂੰ ਡਿਜੀਟਲ ਢੰਗ ਨਾਲ ਪੂਰ ਕੇ ਅਜਿਹਾ ਸੰਭਵ ਬਣਾਇਆ ਜਾ ਸਕਦਾ ਹੈ।
He said that it is commendable that the Vice President has presented a report card of sorts about his first year in office, containing the rich work he has done both inside and outside Parliament.
ਉਨ੍ਹਾਂ ਨੇ ਕਿਹਾ ਕਿ ਇਹ ਪ੍ਰਸ਼ੰਸਾਯੋਗ ਹੈ ਕਿ ਉਪ ਰਾਸ਼ਟਰਪਤੀ ਜੀ ਨੇ ਕਾਰਜਕਾਲ ਦੇ ਆਪਣੇ ਪਹਿਲੇ ਸਾਲ ਬਾਰੇ ਵਿੱਚ ਇੱਕ ਤਰ੍ਹਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਹੈ ਜਿਸ ਵਿੱਚ ਸੰਸਦ ਦੇ ਅੰਦਰ ਅਤੇ ਸੰਸਦ ਦੇ ਬਾਹਰ ਦੋਹਾਂ ਹੀ ਥਾਵਾਂ ’ਤੇ ਕੀਤੇ ਜਾਣ ਵਾਲੇ ਉਨ੍ਹਾਂ ਦੇ ਭਰਪੂਰ ਕਾਰਜਾਂ ਦਾ ਬਿਰਤਾਂਤ ਸ਼ਾਮਲ ਹੈ।
This C2C is intended to improve skill of students and other participants which will increase the employment opportunities within and outside India.
ਇਹ ਕੇਂਦਰ, ਮੁਹਾਰਤ ਵਿੱਚ ਵਿਕਾਸ ਕਰਨ ਲਈ ਵਚਨਬੱਧ ਹੈ ਜਿਸ ਨਾਲ ਦੇਸ਼ ਦੇ ਅੰਦਰ ਅਤੇ ਬਾਹਰ ਰੋਜ਼ਗਾਰ ਦੇ ਮੌਕੇ ਵਧਣਗੇ।
This C2C is intended to improve skill of students and other participants which will increase the employment opportunities within and outside India.
ਇਹ ਕੇਂਦਰ, ਮੁਹਾਰਤ ਵਿੱਚ ਵਿਕਾਸ ਕਰਨ ਲਈ ਵਚਨਬੱਧ ਹੈ ਜਿਸ ਨਾਲ ਦੇਸ਼ ਦੇ ਅੰਦਰ ਅਤੇ ਬਾਹਰ ਰੋਜ਼ਗਾਰ ਦੇ ਮੌਕੇ ਵਧਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading