Advertisement - Remove

hall - Example Sentences

ਹੌਲ
The Prime Minister, Shri Narendra Modi, today addressed the National Legislators Conference in Central Hall of Parliament.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਦੇ ਸੈਂਟਰਲ ਹਾਲ ਵਿੱਚ ਨੈਸ਼ਨਲ ਵਿਧਾਨਕਾਰ ਕਾਨਫਰੰਸ ਨੂੰ ਸੰਬੋਧਨ ਕੀਤਾ।
Beginning the conversation, the Prime Minister said that he had come to the Town Hall session as a friend of the students, and their parents and family.
ਗੱਲਬਾਤ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਮਿੱਤਰ ਹੋਣ ਦੇ ਨਾਤੇ ‘ਟਾਊਨ ਹਾਲ’ ਸੈਸ਼ਨ ਵਿੱਚ ਆਏ ਹਨ।
The Goods and Services Tax came into force at midnight, amid a historic midnight session in the Central Hall of Parliament.
ਸੰਸਦ ਦੇ ਸੈਂਟਰਲ ਹਾਲ ਵਿੱਚ ਆਯੋਜਿਤ ਇਤਿਹਾਸਕ ਅੱਧੀ ਰਾਤ ਦੇ ਸੈਸ਼ਨ ਵਿੱਚ ਅੱਜ ਅੱਧੀ ਰਾਤ ਤੋਂ ਮਾਲ ਅਤੇ ਸੇਵਾ ਕਰ ਜੀਐੱਸਟੀ(GST) ਵਿਵਸਥਾ ਲਾਗੂ ਹੋ ਗਈ।
He recalled that the Central Hall had been witness to several historic occasions in the past as well, including the first session of the Constituent Assembly, India’s independence, and the adoption of the Constitution.
ਉਨ੍ਹਾਂ ਨੇ ਯਾਦ ਕੀਤਾ ਕਿ ਸੰਸਦ ਦਾ ਇਹ ਸੈਂਟਰਲ ਹਾਲ ਪਹਿਲਾਂ ਵੀ ਕਈ ਇਤਿਹਾਸਕ ਅਵਸਰਾਂ ਦਾ ਗਵਾਹ ਰਿਹਾ ਹੈ ਜਿਸ ਵਿੱਚ ਸੰਵਿਧਾਨ ਸਭਾ ਦਾ ਪਹਿਲਾ ਸੈਸ਼ਨ, ਭਾਰਤ ਦੀ ਅਜ਼ਾਦੀ ਅਤੇ ਸੰਵਿਧਾਨ ਨੂੰ ਅਪਣਾਉਣਾ ਸ਼ਾਮਲ ਹੈ।
Community hall will be built and other public facilities will also be created.
ਕਮਿਊਨਿਟੀ ਹਾਲ ਬਣੇਗਾ ਅਤੇ ਦੂਜੀਆਂ ਜਨ-ਸੁਵਿਧਾਵਾਂ ਦਾ ਨਿਰਮਾਣ ਵੀ ਹੋਵੇਗਾ।
Advertisement - Remove
The President will be requested to address both the Houses of Parliament assembled together in the Central Hall of Parliament at 11.00 am on Thursday, the 20th of June, 2019, in term of article 87(1) of the Constitution.
ਸੰਵਿਧਾਨ ਦੀ ਧਾਰਾ 87 (1) ਤਹਿਤ, ਰਾਸ਼ਟਰਪਤੀ ਨੂੰ ਵੀਰਵਾਰ, 20 ਜੂਨ, 2019 ਨੂੰ ਸਵੇਰੇ 11.00 ਵਜੇ ਸੰਸਦ ਦੇ ਸੈਂਟਰਲ ਹਾਲ ਵਿੱਚ ਸੰਸਦ ਦੇ ਦੋਹਾਂ ਸਦਨਾਂ ਨੂੰ ਸੰਬੋਧਨ ਕਰਨ ਦੀ ਬੇਨਤੀ ਕੀਤੀ ਜਾਵੇਗੀ।
He was today addressing a joint sitting of the both the houses to mark the 70th Year of Constitution in the Central Hall of Parliament.
ਉਹ ਅੱਜ 70ਵੇਂ ਸੰਵਿਧਾਨ ਦਿਵਸ ਦੇ ਮੌਕੇ 'ਤੇ ਸੰਸਦ ਦੇ ਕੇਂਦਰੀ ਹਾਲ ਵਿੱਚ ਦੋਹਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।
Hence, this hall which otherwise was normally used as a Training Audio Video Hall was converted into a ward ever since the hospital was also designated as COVID treatment hospital.
ਹਸਪਤਾਲ ਨੂੰ ਕੋਵਿਡ ਸਮਰਪਿਤ ਹਸਪਤਾਲ ਬਣਾਏ ਜਾਣ ਦੇ ਬਾਅਦ ਤੋਂ ਇੱਥੇ ਆਮ ਤੌਰ ‘ਤੇ ਇੱਕ ਟ੍ਰੇਨਿੰਗ ਆਡੀਓ ਵੀਡੀਓ ਹਾਲ ਦੇ ਰੂਪ ਵਿੱਚ ਵਰਤੇ ਜਾਂਦੇ ਸਥਾਨ ਨੂੰ ਵਾਰਡ ਵਿੱਚ ਪਰਿਵਰਤਿਤ ਕਰ ਦਿੱਤਾ ਗਿਆ ਹੈ।
Hall 2 contains a series of interactive LED panels, hologram boxes, interactive games and much more, to tell the story of the work done to achieve Bapus vision of a Swachh Bharat.
ਹਾਲ 2 ਵਿੱਚ ਇੰਟਰਐਕਟਿਵ ਐੱਲਈਡੀ ਪੈਨਲਾਂ, ਹੋਲੋਗ੍ਰਾਮ ਬੌਕਸ, ਇੰਟਰਐਕਟਿਵ ਗੇਮ, ਆਦਿ ਦੀ ਪੂਰੀ ਸੀਰੀਜ਼ ਹੈ ਜੋ ਬਾਪੂ ਦੇ ‘ਸਵੱਛ ਭਾਰਤ’ ਵਿਜ਼ਨ ਨੂੰ ਸਾਕਾਰ ਕਰਨ ਲਈ ਕੀਤੇ ਗਏ ਵਿਭਿੰਨ ਜ਼ਿਕਰਯੋਗ ਕਾਰਜਾਂ ਦੀ ਗਾਥਾ ਦੱਸੇਗੀ।
Coming here to Central Hall has brought back so many memories.
ਇੱਥੇ ਸੈਂਟਰਲ ਹਾਲ ਵਿੱਚ ਆ ਕੇ ਮੇਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading