Advertisement - Remove

existence - Example Sentences

Popularity:
Difficulty:
ਇਗ੍ਜ਼ਿਸ੍ਟਨ੍ਸ / ਏਗ੍ਜ਼ਿਸ੍ਟਨ੍ਸ / ਇਗ੍ਜ਼ਿਸ੍ਟਨ੍ਸ
The existence of all nations is closely linked to their neighbours.
ਸਾਰੇ ਦੇਸ਼ਾਂ ਦੀ ਹੋਂਦ ਆਪਣੇ ਨਜ਼ਦੀਕੀ ਗੁਆਂਢੀਆਂ ਨਾਲ ਜੁੜੀ ਹੋਈ ਹੈ।
I look forward to meeting leaders from other G-20 countries to review the work of G-20 in the last ten years of its existence and chart the ways and means to meet the new and upcoming challenges of the coming decade.
ਮੈਂ, ਹੋਰ ਜੀ-20 ਦੇਸ਼ਾਂ ਦੇ ਆਗੂਆਂ ਨਾਲ ਮਿਲਣ ਦੀ ਆਸ ਲੈ ਕੇ ਜਾ ਰਿਹਾ ਹਾਂ ਤਾਂ ਜੋ ਇਸ ਦੀ ਹੋਂਦ ਦੇ ਪਿਛਲੇ 10 ਸਾਲ ਵਿੱਚ ਜੋ ਕੰਮ ਹੋਇਆ ਹੈ ਉਸ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਆਉਣ ਵਾਲੇ ਦਹਾਕੇ ਵਿੱਚ ਪੇਸ਼ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਰਾਹ ਅਤੇ ਸਾਧਨ ਲੱਭੇ ਜਾ ਸਕਣ।
I look forward to meeting leaders from other G-20 countries to review the work of G-20 in the last ten years of its existence and chart the ways and means to meet the new and upcoming challenges of the coming decade.
ਮੈਂ, ਹੋਰ ਜੀ-20 ਦੇਸ਼ਾਂ ਦੇ ਆਗੂਆਂ ਨਾਲ ਮਿਲਣ ਦੀ ਆਸ ਲੈ ਕੇ ਜਾ ਰਿਹਾ ਹਾਂ ਤਾਂ ਜੋ ਇਸ ਦੀ ਹੋਂਦ ਦੇ ਪਿਛਲੇ 10 ਸਾਲ ਵਿੱਚ ਜੋ ਕੰਮ ਹੋਇਆ ਹੈ ਉਸ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਆਉਣ ਵਾਲੇ ਦਹਾਕੇ ਵਿੱਚ ਪੇਸ਼ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਰਾਹ ਅਤੇ ਸਾਧਨ ਲੱਭੇ ਜਾ ਸਕਣ।
This statue is also a reminder to those who questioned the existence of India that India had always been eternal India is eternal and India will always be eternal.
ਇਹ ਪ੍ਰਤਿਮਾ ਭਾਰਤ ਦੀ ਹੋਂਦ ’ਤੇ ਸਵਾਲ ਉਠਾਉਣ ਵਾਲਿਆਂ ਨੂੰ ਇਹ ਯਾਦ ਦਿਵਾਉਣ ਲਈ ਹੈ ਕਿ ਇਹ ਰਾਸ਼ਟਰ ਸਦੀਵੀ ਸੀ, ਸਦੀਵੀ ਹੈ ਅਤੇ ਸਦੀਵੀ ਰਹੇਗਾ ।
Buildings collapsed, every attempt was made to erase the existence ... but Lord Rama is fully embedded in our hearts.
ਇਮਾਰਤਾਂ ਨਸ਼ਟ ਕਰ ਦਿੱਤੀਆਂ ਗਈਆਂ, ਹੋਂਦ ਮਿਟਾਉਣ ਦਾ ਪ੍ਰਯਤਨ ਵੀ ਬਹੁਤ ਹੋਇਆ, ਲੇਕਿਨ ਰਾਮ ਅੱਜ ਵੀ ਸਾਡੇ ਮਨ ਵਿੱਚ ਵਸੇ ਹੋਏ ਹਨ, ਸਾਡੇ ਸੱਭਿਆਚਾਰ ਦਾ ਅਧਾਰ ਹਨ।
Advertisement - Remove
It has to somehow connect with their everyday existence and make it more comfortable.
ਸੰਵਿਧਾਨ ਨੂੰ ਰੋਜ਼ਮਰਾ ਦੀ ਹੋਂਦ ਨਾਲ ਜੁੜਨਾ ਹੋਵੇਗਾ ਅਤੇ ਉਸ ਨੂੰ ਵੱਧ ਸੁਰੱਖਿਅਤ ਬਣਾਉਣਾ ਹੋਵੇਗਾ।
Another question posed by Ms. Sushma Chowla, Vice President, ITAT was about the impact of our struggle for existence and survival on inner peace.
ਆਈਟੀਏਟੀ ਦੇ ਮੀਤਪ੍ਰਧਾਨ ਸੁਸ਼੍ਰੀ ਸੁਸ਼ਮਾ ਚਾਓਵਲਾ ਨੇ ਸੁਆਲ ਪੁੱਛਿਆ ਕਿ ਹੋਂਦ ਤੇ ਜਿਊਣ ਲਈ ਸਾਡੇ ਸੰਘਰਸ਼ ਦਾ ਅੰਦਰੂਨੀ ਸ਼ਾਂਤੀ ਉੱਤੇ ਕੀ ਅਸਰ ਪੈਂਦਾ ਹੈ।
The National Board of Examinations came into existence in 1975, as a wing of the National Academy of Medical Sciences and has been conducting Postgraduate Medical Examinations at the national level since 1976.
ਰਾਸ਼ਟਰੀ ਮੈਡੀਕਲ ਵਿਗਿਆਨ ਅਕਾਦਮੀ ਦੇ ਇੱਕ ਵਿੰਗ ਦੇ ਰੂਪ ਵਿੱਚ ਰਾਸ਼ਟਰੀ ਪ੍ਰੀਖਿਆਬੋਰਡ 1975 ਵਿੱਚ ਹੋਂਦ ਵਿੱਚ ਆਇਆ ਅਤੇ ਇਹ ਰਾਸ਼ਟਰੀ ਪੱਧਰ ’ਤੇ 1976 ਦੇ ਬਾਅਦ ਤੋਂਪੋਸਟ ਗ੍ਰੈਜੂਏਟ ਪ੍ਰੀਖਿਆਵਾਂ ਨੂੰ ਆਯੋਜਿਤ ਕਰ ਰਿਹਾ ਹੈ।
IIA has stepped into 50 years of existence with this years Founders Day.
ਆਈਆਈਏ ਨੇ ਇਸ ਸਾਲ ਦੇ ਸਥਾਪਨਾ ਦਿਵਸ ਦੇ ਨਾਲ ਆਪਣੀ ਹੋਂਦ ਦੇ 50ਵੇਂ ਸਾਲ ਵਿੱਚ ਪ੍ਰਵੇਸ਼ ਕੀਤਾ ਹੈ।
Friends. The existence of all nations is closely linked to their neighbours.
ਮਿੱਤਰੋ, ਸਾਰੇ ਦੇਸ਼ਾਂ ਦੀ ਹੋਂਦ ਆਪਣੇ ਨਜ਼ਦੀਕੀ ਗੁਆਂਢੀਆਂ ਨਾਲ ਜੁੜੀ ਹੋਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading