Advertisement - Remove

entity - Example Sentences

Popularity:
Difficulty:
ਏਨ੍ਟਟੀ / ਏਨ੍ਟਿਟੀ / ਏਨ੍ਟਿਟੀ
The amendment will also provide flexibility to the Central Government to include in this definition of a person, any entity that the Central Government may notify from time to time.
ਇਸ ਦੇ ਇਲਾਵਾ ਕੇਂਦਰ ਸਰਕਾਰ ਸਮੇਂ-ਸਮੇਂ ‘ਤੇ ਨੋਟੀਫਿਕੇਸ਼ਨ ਜਾਰੀ ਕਰਕੇ ਆਪਣੇ ਹਿਸਾਬ ਨਾਲ ਕਿਸੇ ਵੀ ਇਕਾਈ ਨੂੰ ‘ਵਿਅਕਤੀ’ ਦੇ ਰੂਪ ਵਿੱਚ ਪਰਿਭਾਸ਼ਿਤ ਕਰ ਸਕੇਗੀ।
The MoU will provide an opportunity to the ICAI members to expand their professional horizon and simultaneously ICAI will become an entity to aid strengthen building of local national capabilities.
ਸਮਝੌਤਾ ਆਈਸੀਏਆਈ ਮੈਂਬਰਾਂ ਨੂੰ ਆਪਣੇ ਪੇਸ਼ੇਵਰ ਖੇਤਰ ਦਾ ਵਿਸਤਾਰ ਕਰਨ ਦਾ ਅਵਸਰ ਪ੍ਰਦਾਨ ਕਰੇਗਾ ਅਤੇ ਨਾਲ ਹੀ ਆਈਸੀਏਆਈ ਸਥਾਨਕ ਰਾਸ਼ਟਰੀ ਸਮਰੱਥਾਵਾਂ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਲਈ ਇੱਕ ਇਕਾਈ ਬਣ ਜਾਏਗਾ।
The MoU will provide an opportunity to the ICAI members to expand theirprofessional horizons and simultaneously ICAI will become an entity to aidand strengthen capacity building of local nationals.
ਸਮਝੌਤਾ ਆਈਸੀਏਆਈ ਮੈਂਬਰਾਂ ਨੂੰ ਆਪਣੇ ਕਿੱਤਾ ਖੇਤਰ ਦਾ ਵਿਸਤਾਰ ਕਰਨ ਦਾ ਮੌਕਾ ਪ੍ਰਦਾਨ ਕਰੇਗਾ ਅਤੇ ਨਾਲ ਹੀ ਆਈਸੀਏਆਈ ਸਥਾਨਕ ਨਾਗਰਿਕਾਂ ਦੇ ਸਮਰੱਥਾ ਨਿਰਮਾਣ ਅਤੇ ਸਹਾਇਤਾ ਲਈ ਇੱਕ ਇਕਾਈ ਬਣ ਜਾਵੇਗਾ।
After completion of this 5 year period, the SBRT entity shall be required to meet the 30% sourcing norms directly towards its India’s operation, on an annual basis.
ਇਸ 5 ਸਾਲ ਦੇ ਸਮੇਂ ਦੇ ਪੂਰਾ ਹੋਣ ਤੋਂ ਬਾਅਦ ਐੱਸਆਰਬੀਟੀ ਇਕਾਈ ਨੂੰ ਸਲਾਨਾ ਅਧਾਰ ‘ਤੇ ਆਪਣੇ ਭਾਰਤ ਦੇ ਸੰਚਾਲਨ ‘ਤੇ ਸਿੱਧੇ 30 % ਸੋਰਸਿੰਗ ਨਿਯਮਾਂ ਨੂੰ ਪੂਰਾ ਕਰਨਾ ਹੋਏਗਾ।
ARNAB: You were an unknown entity in foreign policy
ਅਰਨਬ: ਤੁਸੀਂ ਵਿਦੇਸ਼ ਨੀਤੀ ਵਿੱਚ ਇੱਕ ਅਗਿਆਤ ਇਕਾਈ ਸੀ।
Advertisement - Remove
(i) The Railways will continue to maintain its distinct entity -as a departmentally run commercial undertaking as at present;
(i) ਰੇਲਵੇ ਦੀ ਆਪਣੀ ਵਿਲੱਖਣ ਇਕਾਈ ਕਾਇਮ ਰਹੇਗੀ – ਵਿਭਾਗੀ ਤੌਰ ’ਤੇ ਵਪਾਰਕ ਉੱਦਮ ਵਜੋਂ, ਜਿਵੇਂ ਕਿ ਹੁਣ ਹੈ;
Market makers, could be commercial banks or any other public sector entity , such as MMTC or any other entity as decided by Gol.
ਵਪਾਰਕ ਬੈਂਕ ਅਤੇ ਐੱਮ ਐੱਮ ਟੀ ਸੀ ਵਰਗੀਆਂ ਜਨਤਕ ਖੇਤਰ ਦੀਆਂ ਜਾਂ ਸਰਕਾਰ ਵੱਲੋਂ ਨਿਰਧਾਰਤ ਕੋਈ ਵੀ ਹੋਰ ਕੰਪਨੀ ਮਾਰਕੀਟ ਨਿਰਮਾਤਾ ਹੋਣਗੀਆਂ।
They can either use an existing Trust/ Society/ Not for Profit Company/ State Nodal Agency (SNA) or set up a new entity to implement the scheme.
ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਵਰਤਮਾਨ ਟਰੱਸਟ / ਸੋਸਾਇਟੀ / ਲਾਭਕਾਰੀ ਕੰਪਨੀ / ਰਾਜ ਨੋਡਲ ਏਜੰਸੀ ਦੀ ਵਰਤੋ ਕਰ ਸਕਣਗੇ ਜਾਂ ਨਵਾਂ ਟਰੱਸਟ / ਸੋਸਾਇਟੀ / ਲਾਭਕਾਰੀ ਕੰਪਨੀ / ਰਾਜ ਸਿਹਤ ਏਜੰਸੀ ਬਣਾ ਸਕਣਗੇ।
Today I feel happy to see that Gujarat stands consolidated entity in providing better health facilities to not only Gujaratis but residents of other states and countries.
ਮੈਨੂੰ ਹੁਣ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਅੱਜ ਗੁਜਰਾਤ ਨਾ ਸਿਰਫ਼ ਗੁਜਰਾਤੀਆਂ ਨੂੰ ਬਲਕਿ ਦੂਜੇ ਰਾਜਾਂ ਅਤੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਵੀ ਬਿਹਤਰ ਸਿਹਤ ਸੁਵਿਧਾ ਉਪਲੱਬਧ ਕਰਾਉਣ ਵਿੱਚ ਇੱਕ ਸਮਰੱਥ ਇਕਾਈ ਵਜੋਂ ਖੜ੍ਹਾ ਹੋਇਆ ਹੈ।
The private entity shall be responsible for financing, procuring, operation and maintenance of the trains.
ਇਨ੍ਹਾਂ ਟ੍ਰੇਨਾਂ ਦੇ ਵਿੱਤਪੋਸ਼ਣ, ਖਰੀਦ, ਪਰਿਚਾਲਨ ਅਤੇ ਰਖ-ਰਖਾਅ ਲਈ ਪ੍ਰਾਈਵੇਟ ਇਕਾਈ ਜ਼ਿੰਮੇਦਾਰ ਹੋਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading