Advertisement - Remove

attending - Example Sentences

Popularity:
Difficulty:

Interpreted your input "attending" as "attend".

ਅਟੇਨ੍ਡ
This is the third time I am attending these Summits.
ਮੈਂ ਇਨ੍ਹਾਂ ਸਿਖ਼ਰ ਸੰਮੇਲਨਾਂ ਵਿੱਚ ਤੀਜੀ ਵਾਰ ਭਾਗ ਲਵਾਂਗਾ।
In addition to attending the ASEAN-India, EAS and related Summits, I had the pleasure of meeting President Duterte and we had extensive discussions on how to carry forward our warm and problem-free relationship.
ਆਸੀਆਨ ਇੰਡੀਆ, ਈ ਏ ਐਸ ਅਤੇ ਸਬੰਧਤ ਸਿਖਰ ਸੰਮੇਲਨਾਂ ਵਿੱਚ ਹਿੱਸਾ ਲੈਣ ਤੋਂ ਇਲਾਵਾ ਮੈਨੂੰ ਰਾਸ਼ਟਰਪਤੀ ਡਿਟਰਟੇ ਨਾਲ ਮੁਲਾਕਾਤ ਦਾ ਮੌਕਾ ਮਿਲਿਆ ਅਤੇ ਅਸੀਂ ਆਪਣੇ ਸਮੱਸਿਆ-ਰਹਿਤ ਸਬੰਧਾਂ ਨੂੰ ਕਿਵੇਂ ਅੱਗੇ ਵਧਾਉਣਾ ਹੈ, ਇਸ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
In addition to attending the ASEAN-India, EAS and related Summits, I had the pleasure of meeting President Duterte and we had extensive discussions on how to carry forward our warm and problem-free relationship.
ਆਸੀਆਨ ਇੰਡੀਆ, ਈ ਏ ਐਸ ਅਤੇ ਸਬੰਧਤ ਸਿਖਰ ਸੰਮੇਲਨਾਂ ਵਿੱਚ ਹਿੱਸਾ ਲੈਣ ਤੋਂ ਇਲਾਵਾ ਮੈਨੂੰ ਰਾਸ਼ਟਰਪਤੀ ਡਿਟਰਟੇ ਨਾਲ ਮੁਲਾਕਾਤ ਦਾ ਮੌਕਾ ਮਿਲਿਆ ਅਤੇ ਅਸੀਂ ਆਪਣੇ ਸਮੱਸਿਆ-ਰਹਿਤ ਸਬੰਧਾਂ ਨੂੰ ਕਿਵੇਂ ਅੱਗੇ ਵਧਾਉਣਾ ਹੈ, ਇਸ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
I also look forward to meeting other global leaders attending the Eastern Economic Forum, and interacting with Indian Industry and business representatives participating in it.
ਮੈਂ ਪੂਰਬੀ ਆਰਥਿਕ ਫੋਰਮ ਵਿੱਚ ਹਿੱਸਾ ਲੈਣ ਵਾਲੇ ਹੋਰ ਵਿਸ਼ਵ ਆਗੂਆਂ ਨਾਲ ਮੀਟਿੰਗ ਕਰਨ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਉਦਯੋਗ ਅਤੇ ਕਾਰੋਬਾਰੀ ਜਗਤ ਦੇ ਨੁਮਾਇੰਦਿਆਂ ਨਾਲ ਗੱਲਬਾਤ ਦੀ ਵੀ ਉਮੀਦ ਰੱਖਦਾ ਹਾਂ।
I am looking forward to attending the Eastern Economic Forum with them tomorrow, and with my other leaderfriends.
ਕੱਲ੍ਹ ਉਨ੍ਹਾਂ ਨਾਲ ਅਤੇ ਆਪਣੇ ਦੂਸਰੇ ਮਿੱਤਰ ਨੇਤਾਵਾਂ ਨਾਲ ਪੂਰਬੀ ਆਰਥਿਕ ਫੋਰਮ ਵਿੱਚ ਹਿੱਸਾ ਲੈਣ ਲਈ ਉਤਸੁਕ ਹਾਂ।
Advertisement - Remove
With the discharge of these eight patients over last few days, the hospital is now attending to a lone patient admitted on 16 Apr who is also responding favourably to the treatment.
ਪਿਛਲੇ ਅੱਠ ਦਿਨਾਂ ਤੋਂ ਇਨ੍ਹਾਂ ਅੱਠ ਮਰੀਜ਼ਾਂ ਦੀ ਛੁੱਟੀ ਦੇ ਨਾਲ, ਹਸਪਤਾਲ ਵਿੱਚ ਹੁਣ 16 ਅਪ੍ਰੈਲ ਨੂੰ ਦਾਖਲ ਇਕੱਲੇ ਮਰੀਜ਼ ਦਾ ਇਲਾਜ ਕੀਤਾ ਜਾ ਰਿਹਾ ਹੈ ਜਿਸ ਦਾ ਇਲਾਜ ਵੀ ਸਹੀ ਦਿਸ਼ਾ ਵੱਲ ਵਧ ਰਿਹਾ ਹੈ।
CM writes to Delhi CM urging him to take care of the 559 TN Muslims who have been quarantined in Delhi after attending the Markaz event.
ਮੁਖ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਤਾਮਿਲਨਾਡੂ ਦੇ 559 ਮੁਸਲਮਾਨਾਂ ਦਾ ਧਿਆਨ ਰੱਖਿਆ ਜਾਵੇ ਜਿਨ੍ਹਾਂ ਨੂੰ ਮਰਕਜ਼ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਬਾਅਦ ਦਿੱਲੀ ਵਿੱਚ ਕੁਆਰੰਟੀਨ ਕੀਤਾ ਗਿਆ ਹੈ।
Leaders attending the meeting gave proposals regarding the fight against COVID-19 and assured full support to the Central Government, Delhi Government and the three Municipal Corporations of Delhi.
ਇਨ੍ਹਾਂ ਨੇਤਾਵਾਂ ਨੇ ਕੋਰੋਨਾਵਾਇਰਸ ਦੀ ਰੋਕਥਾਮ ਲਈ ਕੁਝ ਸੁਝਾਅ ਦਿੱਤੇ ਅਤੇ ਕੇਂਦਰ ਸਰਕਾਰ, ਦਿੱਲੀ ਸਰਕਾਰ ਅਤੇ ਤਿੰਨਾਂ ਨਗਰ ਨਿਗਮਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
At 11 am he will meet different leaders from other countries attending this programme.
ਫਿਰ ਸਵੇਰੇ 11 ਵਜੇ ਉਹ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਹੋਰ ਦੇਸ਼ਾਂ ਦੇ ਵੱਖ-ਵੱਖ ਨੇਤਾਵਾਂ ਨਾਲ ਮੁਲਾਕਾਤ ਕਰਨਗੇ।
PiyushGoyal urged those attending the review meeting to think creatively keeping the Indian ethos in mind and explore all avenues to make the best of this opportunity provided by the Dubai World Expo.
ਸ੍ਰੀ ਗੋਇਲ ਨੇ ਸਮੀਖਿਆ ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਭਾਰਤ ਦੀਆਂ ਨੈਤਿਕ ਕਦਰਾਂ - ਕੀਮਤਾਂ ਨੂੰ ਧਿਆਨ ਵਿੱਚ ਰੱਖਦਿਆਂ ਹਾਂਪੱਖੀ ਢੰਗ ਨਾਲ ਵਿਚਾਰ ਕਰਨ ਅਤੇ ਦੁਬਈ ਵਰਲਡ ਐਕਸਪੋ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਇਸ ਮੌਕੇ ਤੋਂ ਵੱਧ ਤੋਂ ਵੱਧ ਲਾਭ ਲੈਣ ਲਈ ਸਾਰੇ ਮੌਕਿਆਂ ਦੀ ਤਲਾਸ਼ ਕਰਨ ਦੀ ਤਾਕੀਦ ਕੀਤੀ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading