Advertisement - Remove

adverse - Example Sentences

Popularity:
Difficulty:
ਐਡ੍ਵਰ੍ਸ / ਅਡ੍ਵਰ੍ਸ
Approval of this proposal shall help Sri Lanka in strengthening its economic stability and official reserves which have witnessed downward trend in 2015 owing to the adverse impact of the expected interest rate hikes in the United States.
ਇਸ ਪ੍ਰਸਤਾਵ ਨੂੰ ਪ੍ਰਵਾਨਗੀ ਮਿਲਣ ਨਾਲ ਸ੍ਰੀਲੰਕਾ ਨੂੰ ਇਸ ਦੀ ਆਰਥਿਕ ਸਥਿਰਤਾ ਅਤੇ ਸਰਕਾਰੀ ਰਿਜ਼ਰਵ, ਜਿਨ੍ਹਾਂ ਨੂੰ ਕਿ 2015 ‘ਚ ਯੂਨਾਈਟਿਡ ਸਟੇਟਸ ਦੇ ਵਿਆਜ ਦਰ ‘ਚ ਵਾਧੇ ਦੀ ਉਮੀਦ ਤੋਂ ਉਲਟ ਪ੍ਰਭਾਵ ਨਾਲ, ਗਿਰਾਵਟ ਦਾ ਸਾਹਮਣਾ ਕਰਨਾ ਪਿਆ ਸੀ, ਨੂੰ ਮਜ਼ਬੂਤੀ ਮਿਲੇਗੀ।
And despite the widespread adverse reaction globally, Atal ji did not buckle under pressure, and showed the world that India is "Atal," the Prime Minister said.
ਵਿਆਪਕ ਸੰਸਾਰਕ ਉਲਟ ਪ੍ਰਤੀਕਿਰਿਆ ਦੇ ਬਾਵਜੂਦ ਅਟਲਜੀ ਦਬਾਅ ਵਿੱਚ ਨਹੀਂ ਝੁਕੇ ਅਤੇ ਵਿਸ਼ਵ ਨੂੰ ਦਿਖਾਇਆ ਕਿ ਭਾਰਤ ਅਟਲ ਹੈ।
The Government and National Tiger Conservation Authority have also carried out an economic valuation of tigers in mitigating the adverse impact of climate change.
ਸਰਕਾਰ ਅਤੇ ਰਾਸ਼ਟਰੀ ਬਾਘ ਸੁਰੱਖਿਆ ਸੰਭਾਲ ਅਥਾਰਿਟੀ ਨੇ ਵੀ ਜਲਵਾਯੂ ਪਰਿਵਰਤਨ ਦੇ ਉਲਟ ਪ੍ਰਭਾਵ ਨੂੰ ਘੱਟ ਕਰਨ ਲਈ ਬਾਘਾਂ ਦਾ ਆਰਥਿਕ ਮੁੱਲਾਂਕਣ ਕੀਤਾ ਹੈ।
He said that his Government has also made provisions for the adverse effect on the demography of the North East due to the Act.
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਐਕਟ ਦੇ ਕਾਰਨ ਉੱਤਰ ਪੂਰਬ ਦੀ ਆਬਾਦੀ ਦੇ ਸਰੂਪ ’ਤੇ ਕੋਈ ਉਲਟ ਪ੍ਰਭਾਵ ਨਾ ਪਵੇ, ਇਸ ਦੀ ਵੀ ਵਿਵਸਥਾ ਕੀਤੀ ਹੈ।
These funds will be used to strengthen Governments efforts in managing the challenges and adverse impact of COVID19 in the country.
ਇਨ੍ਹਾਂ ਫੰਡਾਂ ਦੀ ਵਰਤੋਂ ਦੇਸ਼ ਵਿੱਚ ਕੋਵਿਡ 19 ਦੀਆਂ ਚੁਣੌਤੀਆਂ ਅਤੇ ਮਾੜੇ ਪ੍ਰਭਾਵ ਦੇ ਪ੍ਰਬੰਧਨ ਵਿੱਚ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਵੇਗੀ।
Advertisement - Remove
Indian Railways continues to deliver medicines, masks, hospital items and other medical commodities through its timetabled parcel services to strengthen Governments efforts in managing the challenges and adverse impact of corona virus in the country.
ਦੇਸ਼ ਵਿੱਚ ਕਰੋਨਾ ਵਾਇਰਸ ਦੀਆਂ ਚੁਣੌਤੀਆਂ ਅਤੇ ਮਾੜੇ ਪ੍ਰਭਾਵਾਂ ਦੇ ਪ੍ਰਬੰਧਨ ਵਿੱਚ ਸਰਕਾਰ ਦੀਆਂ ਕੋਸ਼ਿਸਾਂ ਨੂੰ ਮਜ਼ਬੂਤ ਕਰਨ ਲਈ ਭਾਰਤੀ ਰੇਲਵੇ ਆਪਣੀਆਂ ਸਮਾਂਬੱਧ ਪਾਰਸਲ ਸੇਵਾਵਾਂ ਰਾਹੀਂ ਦਵਾਈਆਂ,ਮਾਸਕ,ਹਸਪਤਾਲ ਦੀਆਂ ਵਸਤਾਂ ਅਤੇ ਹੋਰ ਮੈਡੀਕਲ ਸਮਾਨ ਦੀ ਸਪਲਾਈ ਜਾਰੀ ਰੱਖ ਰਿਹਾ ਹੈ।
Earlier, the ADBs Board of Directors approved the loan to provide budget support to the government to counter and mitigate the adverse health and socio-economic impact of the pandemic.
ਇਸ ਤੋਂ ਪਹਿਲਾਂ ਏਡੀਬੀ ਦੇ ਬੋਰਡ ਆਵ੍ ਡਾਇਰੈਕਟਰਸ ਨੇ ਮਹਾਮਾਰੀ ਦੇ ਉਲਟ ਸਿਹਤ ਅਤੇ ਸਮਾਜਿਕ-ਆਰਥਿਕ ਪ੍ਰਭਾਵ ਦਾ ਮੁਕਾਬਲਾ ਕਰਨ ਅਤੇ ਉਸ ਨੂੰ ਘੱਟ ਕਰਨ ਲਈ ਸਰਕਾਰ ਨੂੰ ਬਜਟ ਸਮਰਥਨ ਪ੍ਰਦਾਨ ਕਰਨ ਲਈ ਲੋਨ ਨੂੰ ਪ੍ਰਵਾਨਗੀ ਦਿੱਤੀ ਸੀ।
Warnings: (i) Rainfall: No adverse weather is likely over the Indian land areas, with the first system, as it is located over south coastal Oman and is expected to move over Oman and Yemen during next 48 hours and dissipate there.
ਚੇਤਾਵਨੀ: (1) ਵਰਖਾ ਮੁੱਢਲੀ ਪ੍ਰਣਾਲੀ ਨਾਲ ਭਾਰਤੀ ਭੂ ਖੇਤਰਾਂ ਦੇ ਉੱਪਰ ਕਿਸੇ ਪ੍ਰਤੀਕੂਲ ਮੌਸਮ ਦਾ ਅਨੁਮਾਨ ਨਹੀਂ ਹੈ, ਕਿਉਂਕਿ ਇਹ ਦੱਖਣ ਤਟਵਰਤੀ ਓਮਾਨ ਦੇ ਉੱਪਰ ਸਥਿਤ ਹੈ ਅਤੇ ਇਸਦੇ ਅਗਲੇ 48 ਘੰਟਿਆਂ ਦੌਰਾਨ ਓਮਾਨ ਅਤੇ ਯਮਨ ਦੇ ਉੱਪਰ ਅੱਗੇ ਵਧਣ ਅਤੇ ਉੱਥੇ ਹੀ ਖਤਮ ਹੋ ਜਾਣ ਦਾ ਅਨੁਮਾਨ ਹੈ।
Speaking on the occasion Shri Gowda said I would like to thank all the industry captains present here for cooperating with Government to contain adverse impact of corona pandemic.
ਇਸ ਮੌਕੇ ਉੱਤੇ ਬੋਲਦੇ ਹੋਏ ਸ਼੍ਰੀ ਗੌੜਾ ਨੇ ਕਿਹਾ, "ਮੈਂ ਇੱਥੇ ਮੌਜੂਦ ਉਦਯੋਗਾਂ ਦੇ ਸਾਰੇ ਮੁੱਖੀਆਂ ਦਾ ਕੋਰੋਨਾ ਮਹਾਮਾਰੀ ਦੇ ਮਾੜੇ ਪ੍ਰਭਾਵਾਂ ਉੱਤੇ ਕਾਬੂ ਪਾਉਣ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕਰਦਾ ਹਾਂ।
The Programme will provide the Government of India with budget support to mitigate the severe adverse social and economic impact of COVID-19.
ਇਹ ਪ੍ਰੋਗਰਾਮ ਕੋਵਿਡ-19 ਦੇ ਗੰਭੀਰ ਅਤੇ ਉਲਟ ਸਮਾਜਿਕ ਅਤੇ ਆਰਥਿਕ ਪ੍ਰਭਾਵ ਨੂੰ ਘੱਟ ਕਰਨ ਲਈ ਭਾਰਤ ਸਰਕਾਰ ਨੂੰ ਬਜਟ ਸਮਰਥਨ ਪ੍ਰਦਾਨ ਕਰੇਗਾ।
Advertisement - Remove

Articles

Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading
Languages

Punctuation rules

13 Aug 2021

Read these basic rules that would help improve you writing style and make it a little more formal.

Continue reading