Advertisement - Remove

Panic - Example Sentences

Popularity:
Difficulty:
ਪੈਨਿਕ
He said that the channels on the one hand have to ensure that people dont let their guard down and become careless, but also need to counter pessimism and panic through positive communication.
ਉਨ੍ਹਾਂ ਨੇ ਕਿਹਾ ਕਿ ਚੈਨਲਾਂ ਨੂੰ ਇੱਕ ਪਾਸੇ ਤਾਂ ਇਹ ਸੁਨਿਸ਼ਚਿਤ ਕਰਨਾ ਹੈ ਕਿ ਲੋਕ ਸਦਾ ਸਤਰਕ ਰਹਿਣ ਅਤੇ ਲਾਪਰਵਾਹੀ ਨਾ ਵਰਤਣ ਅਤੇ ਦੂਜੇ ਪਾਸੇ ਸਕਾਰਾਤਮਕ ਸੰਚਾਰ ਜਾਂ ਸੰਵਾਦ ਜ਼ਰੀਏ ਲੋਕਾਂ ਵਿੱਚ ਫੈਲੇ ਨਿਰਾਸ਼ਾਵਾਦ ਅਤੇ ਘਬਰਾਹਟ ਨੂੰ ਸਮਾਪਤ ਕਰਨਾ ਹੈ।
Secretary, Ministry of Health and Family Welfare thanked the journalists for preventing the spread of panic through sharing information about proactive, preemptive and graded response of the Government.
ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਸਰਕਾਰ ਦੀ ਸਰਗਰਮ, ਅਹਿਤਿਹਾਤੀ ਅਤੇ ਕ੍ਰਮਿਕ ਪ੍ਰਤੀਕ੍ਰਿਆ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਜ਼ਰੀਏ ਘਬਰਾਹਟ ਫੈਲਣ ਤੋਂ ਰੋਕਣ ਲਈ ਪੱਤਰਕਾਰਾਂ ਦਾ ਧੰਨਵਾਦ ਕੀਤਾ।
Under the orders of Honble Supreme Court, States have been directed to take effective measures to fight fake news in order to prevent panic among people.
ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ ਤਹਿਤ ਰਾਜਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਲੋਕਾਂ ਵਿੱਚ ਘਬਰਾਹਟ ਫੈਲਣ ਤੋਂ ਰੋਕਣ ਲਈ ਝੂਠੀਆਂ ਖਬਰਾਂ ਵਿਰੁੱਧ ਪ੍ਰਭਾਵੀ ਕਦਮ ਚੁੱਕਣ।
The statement reiterates that there is no need to panic or get confused by the reports that have appeared in the media.
ਬਿਆਨ ਵਿੱਚ ਦੁਹਰਾਇਆ ਗਿਆ ਹੈ ਕਿ ਮੀਡੀਆ ਵਿੱਚ ਆਈਆਂ ਖ਼ਬਰਾਂ ਤੋਂ ਕਿਸੇ ਤਰ੍ਹਾਂ ਦੀ ਘਬਰਾਹਟ ਜਾਂ ਦੁਚਿੱਤੀ ਵਿੱਚ ਪੈਣ ਦੀ ਲੋੜ ਨਹੀਂ।
Apart from tracing their travel routes and contact persons, these volunteers double up as helpline service staff, mitigating doubts, confusion and panic of the callers.
ਯਾਤਰਾ ਮਾਰਗਾਂ ਅਤੇ ਸੰਪਰਕ ਵਿਅਕਤੀਆਂ ਨੂੰ ਟਰੇਸ ਕਰਨ ਤੋਂ ਇਲਾਵਾ ਇਹ ਵਲੰਟੀਅਰ ਸ਼ੰਕਿਆਂ ਨੂੰ ਦੂਰ ਕਰਨ ਅਤੇ ਕਾਲ ਕਰਨ ਵਾਲਿਆਂ ਦੀ ਦੁਵਿਧਾ ਅਤੇ ਘਬਰਾਹਟ ਨੂੰ ਦੂਰ ਕਰਨ ਲਈ ਹੈਲਪਲਾਈਨ ਸਟਾਫ ਨੂੰ ਦੁੱਗਣਾ ਕਰ ਦਿੰਦੇ ਹਨ।
Advertisement - Remove
He also asked them to refrain from forwarding unfounded, unverified and panic causing messages.
ਉਨ੍ਹਾਂ ਨੇ ਲੋਕਾਂ ਤੋਂ ਨਿਰਾਧਾਰ, ਅਪੁਸ਼ਟ ਅਤੇ ਘਬਰਾਹਟ ਪੈਦਾ ਕਰਨ ਵਾਲੇ ਸੰਦੇਸ਼ਾਂ ਨੂੰ ਫਾਰਵਰਡ ਕਰਨ ਤੋਂ ਬਚਣ ਦੀ ਸਲਾਹ ਦਿੱਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading