Advertisement - Remove

ਮਹਾਮਾਰੀ (mahamari) - Meaning in English

Popularity:
Difficulty:
mahāmārīmahaamaaree

ਮਹਾਮਾਰੀ - Meaning in English

Advertisement - Remove

Description

ਮਹਾਂਮਾਰੀ ਜਾਂ ਮਹਾਂਮਰੀ ਕਿਸੇ ਲਾਗ ਦੇ ਰੋਗ ਦਾ ਵਬਾਅ ਹੁੰਦਾ ਹੈ ਜੋ ਇੱਕ ਵੱਡੇ ਇਲਾਕੇ, ਜਿਵੇਂ ਕਿ ਕਈ ਮਹਾਂਦੀਪ ਜਾਂ ਪੂਰੀ ਦੁਨੀਆਂ, ਦੀਆਂ ਮਨੁੱਖੀ ਅਬਾਦੀਆਂ ਵਿੱਚ ਫੈਲ ਜਾਂਦਾ ਹੈ। ਦੂਰ ਤੱਕ ਪਸਰਿਆ ਸਥਾਨੀ ਰੋਗ, ਜੋ ਆਪਣੀ ਲਪੇਟ ਵਿੱਚ ਲਏ ਹੋਏ ਲੋਕਾਂ ਦੀ ਗਿਣਤੀ ਪੱਖੋਂ ਟਿਕਾਊ ਰਹੇ, ਨੂੰ ਮਹਾਂਮਾਰੀ ਨਹੀਂ ਆਖਿਆ ਜਾਂਦਾ। ਹੋਰ ਤਾਂ ਹੋਰ ਫ਼ਲੂ ਦੀਅਂ ਮਹਾਂਮਾਰੀਆਂ ਵਿੱਚ ਮੌਸਮੀ ਫ਼ਲੂ ਨੂੰ ਨਹੀਂ ਗਿਣਿਆ ਜਾਂਦਾ। ਗੁਜ਼ਰੇ ਸਮਿਆਂ ਵਿੱਚ ਕਈ ਮਹਾਂਮਾਰੀਆਂ ਫੈਲ ਚੁੱਕੀਆਂ ਹਨ ਜਿਵੇਂ ਕਿ ਚੀਚਕ ਅਤੇ ਟੀਬੀ। ਅਜੋਕੇ ਸਮੇਂ ਦੀਆਂ ਮਹਾਂਮਾਰੀਆਂ ਵਿੱਚ ਏਡਜ਼ ਅਤੇ 1918 ਅਤੇ 2009 ਦੀਆਂ ਸਵਾਈਨ ਫ਼ਲੂ ਅਤੇ ਬਰਡ ਫ਼ਲੂ ਮਹਾਂਮਾਰੀਆਂ ਆਉਂਦੀਆਂ ਹਨ। ਕਾਲ਼ੀ ਮੌਤ ਨਾਮਕ ਮਹਾਂਮਾਰੀ ਬੇਹੱਦ ਮਾਰੂ ਸੀ ਜਿਹਨੇ ਤਕਰੀਬਨ 7.5 ਲੋਕਾਂ ਦੀ ਜਾਨ ਲਈ ਸੀ।

Also see "ਮਹਾਂਮਾਰੀ" on Wikipedia

More matches for ਮਹਾਮਾਰੀ

noun 

ਮਹਾਮਾਰੀਆਂ ਦਾ ਕਹਿਰ ਜਾਰੀepidemics continued

What is ਮਹਾਮਾਰੀ meaning in English?

The word or phrase ਮਹਾਮਾਰੀ refers to . See ਮਹਾਮਾਰੀ meaning in English, ਮਹਾਮਾਰੀ definition, translation and meaning of ਮਹਾਮਾਰੀ in English. Learn and practice the pronunciation of ਮਹਾਮਾਰੀ. Find the answer of what is the meaning of ਮਹਾਮਾਰੀ in English.

Tags for the entry "ਮਹਾਮਾਰੀ"

What is ਮਹਾਮਾਰੀ meaning in English, ਮਹਾਮਾਰੀ translation in English, ਮਹਾਮਾਰੀ definition, pronunciations and examples of ਮਹਾਮਾਰੀ in English.

Advertisement - Remove

SHABDKOSH Apps

Download SHABDKOSH Apps for Android and iOS
SHABDKOSH Logo Shabdkosh  Premium

Ad-free experience & much more

French words used in English

Using French words while talking in English is not new. French has been a part of English language for a very long time now. Learn these and add them… Read more »

Using plural forms to show respect in Hindi

The proper usage of honorific system of every language is important to understand the basics of the language. This article gives you a basic… Read more »

Types of sentences

Learn to know the difference between type of sentences you use while talking to people. Also improve your tone and way of talking and convey messages… Read more »
Advertisement - Remove

Our Apps are nice too!

Dictionary. Translation. Vocabulary.
Games. Quotes. Forums. Lists. And more...

Vocabulary & Quizzes

Try our vocabulary lists and quizzes.