zebra - Meaning in Punjabi
zebra - Meaning in Punjabi
zebra Word Forms & Inflections
Definitions and Meaning of zebra in English
zebra noun
- any of several fleet black-and-white striped African equines
ਘੌੜੇ ਦੀ ਸ਼ਕਲ ਦਾ ਚਾਰ ਪੈਰਾਂ ਵਾਲਾ ਜਾਨਵਰ ਜਿਸ ਦੇ ਸ਼ਰੀਰ ਤੇ ਧਾਰੀਆ ਹੁੰਦੀਆ ਹਨ, ਜ਼ੇਬਰਾ, ਜੈਬਰਾ
Description
Zebras are African equines with distinctive black-and-white striped coats. There are three living species: Grévy's zebra, the plains zebra, and the mountain zebra. Zebras share the genus Equus with horses and asses, the three groups being the only living members of the family Equidae. Zebra stripes come in different patterns, unique to each individual. Several theories have been proposed for the function of these stripes, with most evidence supporting them as a deterrent for biting flies. Zebras inhabit eastern and southern Africa and can be found in a variety of habitats such as savannahs, grasslands, woodlands, shrublands, and mountainous areas.
ਜ਼ੈਬਰੇ ਅਫ਼ਰੀਕਾ ਵਿੱਚ ਘੋੜੇ ਦੀ ਕੁੱਲ ਦੀਆਂ ਕਈ ਜਾਤੀਆਂ ਹਨ। ਇਹ ਆਪਣੇ ਸਰੀਰ ਉੱਤੇ ਚਿੱਟੀਆਂ ਅਤੇ ਕਾਲ਼ੀਆਂ ਧਾਰੀਆਂ ਤੋਂ ਪਛਾਣੇ ਜਾਂਦੇ ਹਨ। ਇਨ੍ਹਾਂ ਦੀਆਂ ਧਾਰੀਆਂ ਵੱਖ-ਵੱਖ ਕਿਸਮਾਂ ਦੀਆਂ ਹੁੰਦੀਆਂ ਹਨ ਅਤੇ ਮਨੁੱਖੀ ਉਗਲਾਂ ਦੇ ਨਿਸ਼ਾਨਾਂ ਵਾਂਗ ਦੋ ਜਾਨਵਰਾਂ ਦੀ ਧਾਰੀਆਂ ਮਿਲਦੀਆਂ ਨਹੀਂ ਹੁੰਦੀਆਂ। ਇਹ ਸਮਾਜਕ ਪ੍ਰਾਣੀ ਹਨ ਜੋ ਛੋਟੇ ਜਿਹੇ ਤੋਂ ਲੈ ਕੇ ਵੱਡੇ ਵੱਡੇ ਝੁੰਡਾਂ ਵਿੱਚ ਰਹਿੰਦੇ ਹਨ। ਆਪਣੇ ਕਰੀਬੀ ਰਿਸ਼ਤੇਦਾਰਾਂ ਘੋੜੇ ਅਤੇ ਗਧੇ ਦੇ ਉਲਟ ਜ਼ੈਬਰੇ ਨੂੰ ਕਦੇ ਪਾਲਤੂ ਨਹੀਂ ਬਣਾਇਆ ਜਾ ਸਕਿਆ।
Also see "Zebra" on WikipediaMore matches for zebra
noun
zebra grass | ਜ਼ੈਬਰਾ ਘਾਹ |
What is zebra meaning in Punjabi?
The word or phrase zebra refers to any of several fleet black-and-white striped African equines. See zebra meaning in Punjabi, zebra definition, translation and meaning of zebra in Punjabi. Learn and practice the pronunciation of zebra. Find the answer of what is the meaning of zebra in Punjabi.
Other languages: zebra meaning in Hindi
Tags for the entry "zebra"
What is zebra meaning in Punjabi, zebra translation in Punjabi, zebra definition, pronunciations and examples of zebra in Punjabi.