Advertisement - Remove

patriarchy - Meaning in Punjabi

Popularity:
Difficulty:
IPA: peɪtriɑrkiPunjabi: ਪੇਟ੍ਰੀਆਰ੍ਕੀ / ਪੈਟ੍ਰੀਆਰ੍ਕੀ

patriarchy - Meaning in Punjabi

Advertisement - Remove

patriarchy Word Forms & Inflections

patriarchies (noun plural)

Definitions and Meaning of patriarchy in English

patriarchy noun

  1. a form of social organization in which a male is the family head and title is traced through the male line

    Synonyms

    patriarchate

Synonyms of patriarchy

Description

Patriarchy is a social system in which positions of dominance and privilege are held by men. The term patriarchy is used both in anthropology to describe a family or clan controlled by the father or eldest male or group of males, and in feminist theory to describe a broader social structure in which men as a group dominate women and children.

ਪਿੱਤਰ ਸੱਤਾ ਇਸ ਸਮਾਜਕ ਪ੍ਰਬੰਧ ਹੈ ਜਿਸ ਵਿੱਚ ਮਰਦ ਕੋਲ ਪਰਿਵਾਰ ਮੁਢੱਲੀ ਤਾਕਤ ਹੁੰਦੀ ਹੈ ਅਤੇ ਉਹ ਰਾਜਨੀਤਿਕ, ਨੈਤਿਕ ਹਕੂਮਤ, ਸਮਾਜਕ ਅਧਿਕਾਰ ਅਤੇ ਜਾਇਦਾਦ ਤੇ ਉਸ ਦਾ ਹੱਕ ਹੁੰਦਾ ਹੈ। ਕੁਝ ਪਿੱਤਰ ਸੱਤਾ ਵਾਲੇ ਸਮਾਜਾਂ ਵਿੱਚ ਸੰਪੱਤੀ ਦਾ ਹੱਕ ਮਰਦ ਦੇ ਨਾਂ ਨਾਲ ਜੁੜੇ ਬੱਚੇ ਨੂੰ ਹੀ ਮਿਲਦਾ ਹੈ।ਪਿੱਤਰ ਸੱਤਾ, ਪੈਟਰੀਆਰਕੀ, ਪਿਦਰਸ਼ਾਹੀ, ਬਾਂਗਲਾ ਵਿੱਚ ਪਿੱਤਰੀ ਤੋਂਤਰੋ। ਇਹ ਇੱਕ ਪੁਰਾਣਾ ਸ਼ਬਦ ਹੈ। ਅੱਜ ਇਹ ਪਿੱਤਰੀ ਤੋਂਤਰੋ ਨਹੀਂ ਹੈ, ਇਸ ਦਾ ਅਸਲ ਮਤਲਬ ਮਰਦਤੰਤਰ, ਮਰਦਾਵੀਂ ਪ੍ਰਭੂਤਾ ਹੈ। ਇਹ ਹਰ ਜਗ੍ਹਾ ਹੈ ਅਤੇ ਕੋਈ ਵੀ ਮਰਦ ਕਰ ਸਕਦਾ ਹੈ, ਆਪਣੀ ਸ਼ਕਤੀ ਦਿਖਾ ਸਕਦਾ ਹੈ, ਆਪਣਾ ਤੰਤਰ ਦਿਖਾ ਸਕਦਾ ਹੈ। ਇਹ ਜਾਤੀਵਾਦ, ਨਸਲਵਾਦ ਆਦਿ ਵਾਂਗ ਇੱਕ ਸਮਾਜਿਕ ਪ੍ਰਣਾਲੀ ਹੈ। ਇਨ੍ਹਾਂ ਵਾਂਗ ਹੀ ਇਹ ਇੱਕ ਅੱਤਿਆਚਾਰੀ ਸਮਾਜਿਕ ਪ੍ਰਣਾਲੀ ਹੈ। ਪਿੱਤਰ ਸੱਤਾ ਦੇ ਦੋ ਮਹੱਤਵਪੂਰਨ ਹਿੱਸੇ ਹਨ। ਪਹਿਲਾ, ਇਹ ਢਾਂਚਾ ਹੈ ਜੋ ਤੁਹਾਨੂੰ ਦਿਸਦਾ ਹੈ ਕਿ ਪਰਿਵਾਰ ਵਿੱਚ ਘਰ ਦਾ ਮੁਖੀ ਪਿਤਾ ਹੈ। ਪਰਿਵਾਰ ਦਾ ਨਾਮ ਪਿਤਾ ਦੇ ਨਾਂ ਨਾਲ ਚਲਦਾ ਹੈ। ਬਹੁਤੇ ਮੁਲਕ: ਵਿੱਚ ਬਹੁਤੇ ਸੰਸਦ ਮੈਂਬਰ ਮਰਦ ਹਨ। ਬਹੁਤੇ ਕਾਰਪੋਰੇਟ ਅਤੇ ਧਾਰਮਿਕ ਨੇਤਾ ਵੀ ਮਰਦ ਹਨ। ਇਹ ਢਾਂਚਾ ਦਿਖਾਈ ਦਿੰਦਾ ਹੈ। ਪਿੱਤਰ ਸੱਤਾ ਵਿੱਚ ਔਰਤਾਂ ਦੀ ਹਰ ਚੀਜ਼ ਉੱਪਰ ਨਿਯੰਤਰਣ ਕੀਤਾ ਜਾਂਦਾ ਹੈ। ਔਰਤਾਂ ਦੀ ਉਤਪਾਦਨ ਸ਼ਕਤੀ ਉੱਤੇ ਨਿਯੰਤਰਣ ਹੁੰਦਾ ਹੈ ਕਿ ਉਹ ਕਿਹੜਾ ਕੰਮ ਕਰਣਗੀਆਂ ਜਾਂ ਕੀ ਪੜ੍ਹਨਗੀਆਂ? ਕਿਹੜੀ ਨੌਕਰੀ ਉਹਨਾਂ ਲਈ ਜਾਇਜ਼ ਹੈ? ਔਰਤਾਂ ਦੀ ਪ੍ਰਜਣਨ ਸ਼ਕਤੀ ਨੂੰ ਪਿੱਤਰ ਸੱਤਾ ਨਿਯੰਤਰਣ ਕਰਦੀ ਹੈ। ਉਹਨਾਂ ਦਾ ਵਿਆਹ ਕਿੰਨੇ ਸਾਲ ਦੀ ਉਮਰ ਵਿੱਚ ਹੋਵੇਗਾ? ਉਹ ਕਿੰਨੇ ਬੱਚੇ ਪੈਦਾ ਕਰਣਗੀਆਂ? ਜੇ ਕੁੜੀਆਂ ਪੈਦਾ ਹੁੰਦੀਆਂ ਰਹੀਆਂ ਤਾਂ ਹੋਰ ਕਿੰਨੇ ਬੱਚੇ ਕਰਣਗੀਆਂ? ਪ੍ਰਜਣਨ ਸ਼ਕਤੀ ਕੁਦਰਤ ਨੇ ਔਰਤਾਂ ਨੂੰ ਦਿੱਤੀ ਹੈ, ਪਰ ਉਹ ਉਸ ਨੂੰ ਨਿਯੰਤਰਣ ਨਹੀਂ ਕਰ ਸਕਦੀਆਂ। ਇੱਥੋਂ ਤਕ ਕਿ ਉਹਨਾਂ ਦੀ ਕਾਮੁਕਤਾ ਉੱਤੇ ਵੀ ਉਹਨਾਂ ਦਾ ਆਪਣਾ ਨਿਯੰਤਰਣ ਨਹੀਂ ਹੁੰਦਾ।

Also see "Patriarchy" on Wikipedia

What is patriarchy meaning in Punjabi?

The word or phrase patriarchy refers to a form of social organization in which a male is the family head and title is traced through the male line. See patriarchy meaning in Punjabi, patriarchy definition, translation and meaning of patriarchy in Punjabi. Find patriarchy similar words, patriarchy synonyms. Learn and practice the pronunciation of patriarchy. Find the answer of what is the meaning of patriarchy in Punjabi.

Other languages: patriarchy meaning in Hindi

Tags for the entry "patriarchy"

What is patriarchy meaning in Punjabi, patriarchy translation in Punjabi, patriarchy definition, pronunciations and examples of patriarchy in Punjabi.

Advertisement - Remove

SHABDKOSH Apps

Download SHABDKOSH Apps for Android and iOS
SHABDKOSH Logo Shabdkosh  Premium

Ad-free experience & much more

Difference between Voice and Speech in Grammar

English learners may get confused between the use of these two topics and end up making mistakes. Read this short article to help yourself and improve… Read more »

Origin of Sanskrit

Sanskrit might be an old language, but it still is a very important one. Learning Sanskrit helps understand old scripts and writings. Read this… Read more »

Tips to improve your spellings

Writing in English is as important as speaking. To learn to write correctly might seem like a difficult task. There are always some tips that you need… Read more »
Advertisement - Remove

Our Apps are nice too!

Dictionary. Translation. Vocabulary.
Games. Quotes. Forums. Lists. And more...

Vocabulary & Quizzes

Try our vocabulary lists and quizzes.