Username: Password:
Remember Me? forgot password?
   
 
ਅੰਗਰੇਜੀ  ਦਾ ਪਹਿਲਾ ਪਾਠ
28 February 2010
09:24AM
  Ignore ]  
Rank
Total Posts:  1
 

ਪਹਿਲੇ ਪਾਠ ਦੀ ਸ਼ੁਰੂਆਤ ਆਪਾਂ ਅੰਗਰੇਜੀ ਵਿੱਚ ਅਭਿਵਾਦਨ ਦੇ ਤਰੀਕਿਆਂ ਤੋਂ ਆਰੰਭ ਕਰਾਂਗੇ, ਜਿਵੇਂ ਕਿਸੇ ਨੂੰ ਮਿਲਣ ਜਾਂ ਵਿਦਾ ਹੋਣ ਦੇ ਸਮੇਂ ਨਮਸਤੇ, ਸਤਿ ਸ੍ਰੀ ਅਕਾਲ, ਰਾਮ-ਰਾਮ ਆਦਿ ਅਭਿਵਾਦਨਾ ਦਾ ਪ੍ਰਯੋਗ ਕਰਦੇ ਹਾਂ।

ਸਵੇਰ ਸਮੇਂ : Good Morning (ਗੁੱਡ ਮਾਰਨਿਗ) ਇਸਦਾ ਅਰਥ ਹੈ ਕਿ ਤੁਹਾਡੀ ਸਵੇਰ ਦਾ ਸਮਾਂ ਸ਼ੁਭ ਬੀਤੇ।

ਦੁਪਿਹਰ ਮਗਰੋਂ : Good Afternoon (ਗੁੱਡ ਆਫਟਰ ਨੂਨ )

ਸ਼ਾਮ ਵੇਲੇ
: Good Evening (ਗੁੱਡ ਈਵਨਿੰਗ )

ਰਾਤ ਨੂੰ ਵਿਦਾ ਹੋਣ ਵੇਲੇ ਜਾਂ ਸੌਣ ਵੇਲੇ : Good Night (ਗੁੱਡ ਨਾਈਟ )
(ਮਿਲਣ ਲੱਗੇ ਕਿਸੇ ਨੂੰ Good night ਨਾ ਕਹੋ ਭਾਵੇਂ ਕਿ ਰਾਤ ਦੇ 11 ਹੀ ਕਿਉਂ ਨਾ ਵੱਜੇ ਹੋਣ। Good night ਉਸ ਵੇਲੇ ਕਹੋ ਜੇ ਸੌਣ ਤੋਂ ਪਹਿਲਾਂ ਫਿਰ ਨਾ ਮਿਲਨਾ ਹੋਵੇ)

ਇਸਤੋਂ ਇਲਾਵਾ ਅੰਗਰੇਜੀ ਵਿੱਚ Hi, Hello etc   ਸ਼ਬਦ ਵੀ ਵਰਤੇ ਜਾਂਦੇ ਹਨ

Profile
 
   
 
 
     masoul ››