Shabdkosh®

Language Support Forums | भाषा सहयोग मंच

Need help in Gurmukhi Punjabi translation of these lines

13 Oct 2015 22:25


13 Oct 2015 22:25
hhhsingh14
New Member
13 Oct 2015 22:25

First Guru of the Sikhs. Founder of Sikhism.
Preached the equality of all humans. Guru Nanak said that all people are the children of one God.
Guru Nanak spoke against tyranny, social injustice, religious hypocrisy, empty rituals and superstitions.
Traveled extensively throughout India and foreign lands to spread his message.
There are 947 hymns from Guru Nanak Dev included in Guru Granth Sahib (Sikh holy book).


16 Oct 2015 02:18
Arshjot Singh
New Member
16 Oct 2015 02:18

ਸਿੱਖਾਂ ਦੇ ਪਹਿਲੇ ਗੁਰੂ । ਸਿੱਖ ਧਰਮ ਦੇ ਮੋਢੀ । ਮਨੁੱਖਾਂ ਵਿਚ ਬਰਾਬਰੀ ਦਾ ਪਰਚਾਰ ਕਰਨ ਵਾਲੇ । ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਸਾਰੇ ਲੋਕ ਇੱਕ ਹੀ ਪਰਮਾਤਮਾ ਦੇ ਬੱਚੇ ਹਨ । ਗੁਰੂ ਨਾਨਕ ਦੇਵ ਜੀ ਜ਼ੁਲਮ ,ਸਮਾਜਿਕ ਬੇਇਨਸਾਫ਼ੀ,ਧਾਰਮਿਕ ਪਖੰਡ, ਖੋਖਲੇ ਰੀਤੀ ਰੀਵਾਜ਼ , ਤੇ ਵਹਿਮ ਭਰਮ ਦੇ ਖਿਲਾਫ ਬੋਲੇ । ਆਪਣੇ ਓੁਪਦੇਸ਼ ਦਾ ਪਰਚਾਰ ਕਰਨ ਲਈ ਓੁਹਨਾਂ ਨੇ ਦੇਸ਼-ਵਿਦੇਸ਼ ਵਿਚ ਯਾਤਰਾ ਕੀਤੀਆਂ। ਓੁਹਨਾਂ ਦੇ 947 ਸ਼ਬਦ ਗੁਰੂ ਗ੍ੰਥ ਸਾਹਿਬ ਵਿਚ ਦਰਜ ਹਨ ।


Hope it helps Waheguru ji


10 Mar 2016 13:06
maninderdhingra
New Member
10 Mar 2016 13:06

ਸਿੱਖ ਦੀ ਪਹਿਲੀ ਪਾਤਸ਼ਾਹੀ. ਸਿੱਖ ਧਰਮ ਦੇ ਬਾਨੀ.
ਸਾਰੇ ਇਨਸਾਨ ਦੀ ਬਰਾਬਰੀ ਦਾ ਪ੍ਰਚਾਰ ਕੀਤਾ. ਗੁਰੂ ਨਾਨਕ ਨੇ ਕਿਹਾ ਕਿ ਸਾਰੇ ਲੋਕ ਇੱਕ ਪਰਮੇਸ਼ੁਰ ਦੇ ਬੱਚੇ ਹਨ .
ਗੁਰੂ ਨਾਨਕ ਜ਼ੁਲਮ , ਸਮਾਜਿਕ ਬੇਇਨਸਾਫ਼ੀ, ਧਾਰਮਿਕ ਪਖੰਡ , ਖਾਲੀ ਰੀਤੀ ਹੈ ਅਤੇ ਵਹਿਮ ਦੇ ਖਿਲਾਫ ਗੱਲ ਕੀਤੀ ਸੀ.
ਭਾਰਤ ਅਤੇ ਵਿਦੇਸ਼ੀ ਜ਼ਮੀਨ ਵਿੱਚ ਵਿਆਪਕ ਸਫ਼ਰ ਉਸ ਦੇ ਸੰਦੇਸ਼ ਨੂੰ ਫੈਲਾਉਣ ਲਈ .
ਗੁਰੂ ਨਾਨਕ ਦੇਵ ਤੱਕ 947 ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ........